ⓘ ਪੂਰਵ ਇਤਿਹਾਸ

ਮੈਸੋਪੋਟਾਮੀਆ

ਮੈਸੋਪੋਟਾਮੀਆ ; ਸੀਰੀਆਕ: ܒܝܬ ܢܗܪܝܢ: "ਦਰਿਆਵਾਂ ਦੀ ਧਰਤੀ") ਦਜਲਾ-ਫ਼ਰਾਤ ਦਰਿਆ ਪ੍ਰਬੰਧ ਦੇ ਖੇਤਰ ਲਈ ਇੱਕ ਨਾਂ ਹੈ ਜੋ ਅਜੋਕੇ ਇਰਾਕ, ਸੀਰੀਆ ਦੇ ਉੱਤਰ-ਪੂਰਬੀ ਹਿੱਸੇ ਅਤੇ ਕੁਝ ਹੱਦ ਤੱਕ ਦੱਖਣ-ਪੂਰਬੀ ਤੁਰਕੀ ਅਤੇ ਦੱਖਣ-ਪੱਛਮੀ ਇਰਾਨ ਵਿੱਚ ਪੈਂਦਾ ਹੈ। ਇਹਨੂੰ ਪੱਛਮ ਵਿੱਚ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਅਤੇ ਕਾਂਸੀ-ਯੁੱਗ ਮੈਸੋਪੋਟਾਮੀਆ ਵਿੱਚ ਸੁਮੇਰ ਅਤੇ ਅਕਾਦੀਆ, ਬੇਬੀਲੋਨੀਆਈ ਅਤੇ ਅਸੀਰੀਆਈ ਸਾਮਰਾਜ ਸ਼ਾਮਲ ਸਨ ਜੋ ਸਾਰੇ ਅਜੋਕੇ ਇਰਾਕ ਦੇ ਮੂਲ-ਵਾਸੀ ਸਨ। ਲੋਹ-ਯੁੱਗ ਵਿੱਚ ਇਹਦਾ ਪ੍ਰਬੰਧ ਨਵ-ਬੇਬੀਲੋਨੀਆਈ ਅਤੇ ਨਵ-ਅਸੀਰੀਆਈ ਸਾਮਰਾਜ ਹੇਠ ਚਲਾ ਗਿਆ। ਸਥਾਨਕ ਸੁਮੇਰੀ ਅਤੇ ਅਕਾਦੀਆਈ ਲੋਕ ਅਸੀਰੀਆਈ ਅਤੇ ਬੇਬੀਲੋਨੀਆਈ ਸਮੇਤ ਨੇ ਲਿਖਤ ਇਤਿਹਾਸ ਦੇ ਅਰੰਭ ਲਗਭਗ 3100 ਈਸਾ ਪੂਰਵ ਤੋਂ ਲੈ ਕੇ 539 ਈਸਾ ਪੂਰਵ ਵਿੱਚ ਬੇਬੀਲੋਨ ਦੇ ਗਿਰਾ ...

ਅੰਦਰੂਨ ਲਾਹੌਰ

ਅੰਦਰੂਨ ਲਹੌਰ ਜਿਸ ਨੂੰ ਪੁਰਾਣਾ ਲਹੌਰ ਜਾਂ ਅੰਦਰੂਨ ਸ਼ਹਿਰ ਵੀ ਆਖਿਆ ਜਾਂਦਾ ਹੈ, ਪਾਕਿਸਤਾਨ ਪੰਜਾਬ ਦੇ ਸ਼ਹਿਰ ਲਹੌਰ ਦਾ ਮੁਗ਼ਲ ਕਾਲ ਦੌਰਾਨ ਵਗਲਿਆ ਹੋਇਆ ਹਿੱਸਾ ਹੈ। ਇਹ ਸ਼ਹਿਰ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ।

ਤਿਉਤੀਵਾਕਾਨ

ਤਿਉਤੀਵਾਕਾਨ (ਸਪੇਨੀ: Teotihuacán teotiwakan, ਇੱਕ ਪੂਰਵ-ਕਲੰਬਿਆਈ ਮੇਸੋਅਮਰੀਕੀ ਸ਼ਹਿਰ ਸੀ ਜੋ ਮੈਕਸੀਕੋ ਦੀ ਵਾਦੀ ਵਿੱਚ ਸਥਿਤ ਸੀ। ਅੱਜ ਦੀ ਤਰੀਕ ਵਿੱਚ ਇਸ ਦੇ ਖੰਡਰ ਮੈਕਸੀਕੋ ਸ਼ਹਿਰ ਤੋਂ 48 ਕਿਲੋਮੀਟਰ ਦੀ ਦੂਰੀ ਉੱਤੇ ਹੈ ਅਤੇ ਇਹ ਪੂਰਵ-ਕਲੰਬਿਆਈ ਸਮੇਂ ਦੇ ਬਣੇ ਹੋਏ ਪਿਰਾਮਿਡਜ਼ ਕਰ ਕੇ ਮਸ਼ਹੂਰ ਹੈ। ਅਨੁਮਾਨ ਲਗਾਇਆ ਜਾਂਦਾ ਹੈ ਕਿ ਸ਼ਹਿਰ 100 ਈ.ਪੂ. ਦੇ ਆਸ ਪਾਸ ਸਥਾਪਿਤ ਕੀਤਾ ਗਿਆ ਸੀ ਅਤੇ ਇਸ ਦੀਆਂ ਪ੍ਰਮੁੱਖ ਇਮਾਰਤਾਂ 250 ਈਸਵੀ ਤੱਕ ਬਣਦੀਆਂ ਰਹੀਆਂ। 500 ਈਸਵੀ ਦੇ ਕਰੀਬ ਇਸ ਦੀ ਚੜ੍ਹਤ ਦੇ ਸਮੇਂ 1.25.000 ਦੀ ਆਬਾਦੀ ਨਾਲ ਇਹ ਪੂਰਵ-ਕਲੰਬਿਆਈ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਸ਼ਹਿਰ ਸੀ। ਇਹ ਸ਼ਹਿਰ ਅਤੇ ਪੁਰਾਤਨ ਸਥਾਨ ਹੁਣ ਸਾਨ ਖ਼ੁਆਨ ਤਿਉਤੀਵਾਕਾਨ ਨਗਰਪਾਲਿਕਾ ਦਾ ਹਿੱਸਾ ਹੈ ਜੋ ...

ਰਮਣਿਕਾ ਗੁਪਤਾ

ਰਮਣਿਕਾ ਗੁਪਤਾ, ਰਮਣਿਕਾ ਫਾਉਂਡੇਸ਼ਨ ਦੀ ਸੰਸਥਾਪਕ ਅਤੇ ਪ੍ਰਧਾਨ ਹੈ। ਉਹ ਸੀਪੀਆਈ ਦੀ ਮੈਂਬਰ, ਇੱਕ ਕਬਾਇਲੀ ਅਧਿਕਾਰ ਚੈਂਪੀਅਨ, ਪੂਰਵ ਟ੍ਰੇਡ ਯੂਨੀਅਨ ਨੇਤਾ, ਰਾਜਨੀਤੀਵਾਨ, ਲੇਖਕ ਅਤੇ ਸੰਪਾਦਕ ਹੈ। ਉਹ ਸਰਬ ਭਾਰਤੀ ਕਬਾਇਲੀ ਸਾਹਿਤ ਮੰਚ ਦੀ ਕੋਆਰਡੀਨੇਟਰ ਹੈ। ਉਹ 1979ਤੋਂ 1985 ਤਕ ਬਿਹਾਰ ਵਿਧਾਨ ਸਭਾ ਦੀ ਮੈਂਬਰ ਸੀ।

ਇਜ਼ਰਾਈਲ ਦਾ ਇਤਿਹਾਸ

ਆਧੁਨਿਕ ਇਜ਼ਰਾਈਲ ਮੌਟੇ ਤੌਰ ਤੇ ਇਜ਼ਰਾਈਲ ਅਤੇ ਯਹੂਦਾਹ ਦੇ ਪ੍ਰਾਚੀਨ ਰਾਜਾਂ ਦੇ ਸਥਾਨ ਤੇ ਸਥਿਤ ਹੈ। ਇਹ ਖੇਤਰ ਇਬਰਾਨੀ ਭਾਸ਼ਾ ਦਾ ਜਨਮ ਸਥਾਨ ਹੈ, ਇਬਰਾਨੀ ਬਾਈਬਲ ਦੀ ਰਚਨਾ ਇਥੇ ਹੀ ਕੀਤੀ ਗਈ ਸੀ ਅਤੇ ਯਹੂਦੀ ਅਤੇ ਈਸਾਈ ਧਰਮ ਦਾ ਜਨਮ ਸਥਾਨ ਹੈ।. ਇਸ ਵਿੱਚ ਯਹੂਦੀ ਧਰਮ, ਈਸਾਈ ਧਰਮ,ਇਸਲਾਮ, ਸਾਮਾਰੀਆਵਾਦ, ਦਰੂਜ਼ ਅਤੇ ਬਹਾਈ ਧਰਮ ਲਈ ਪਵਿੱਤਰ ਸਥਾਨ ਹਨ। ਇਜ਼ਰਾਈਲ ਦੀ ਧਰਤੀ ਵੱਖ-ਵੱਖ ਸਾਮਰਾਜਾਂ ਦੇ ਪ੍ਰਭਾਵ ਹੇਠ ਰਹੀ ਹੈ ਅਤੇ ਵੱਖੋ-ਵੱਖ ਨਸਲਾਂ ਦਾ ਘਰ ਰਹੀ ਹੈ, ਪਰ ਈਸਵੀ ਤੋਂ ਤਕਰੀਬਨ 1.000 ਸਾਲ ਪਹਿਲਾਂ ਤੋਂ ਤੀਜੀ ਸਦੀ ਈਸਵੀ ਤਕ ਇਥੇ ਮੁੱਖ ਤੌਰ ਤੇ ਯਹੂਦੀਆਂ ਦਾ ਬੋਲਬਾਲਾ ਸੀ। 4ਥੀ ਸਦੀ ਵਿੱਚ ਰੋਮਨ ਸਾਮਰਾਜ ਦੁਆਰਾ ਈਸਾਈਅਤ ਨੂੰ ਅਪਣਾਉਣ ਨਾਲ ਇਥੇ ਮਸੀਹੀ ਬਹੁਗਿਣਤੀ ਬਣ ਗਈ ਸੀ ਜੋ 7ਵੀਂ ਸਦੀ ਤੱਕ ਚਲਦੀ ਰਹੀ ਜਦੋਂ ਇਸ ਇਲਾਕੇ ਨੂੰ ਅਰਬਾਂ ...

ਲੈਸਬੀਅਨ

ਲੈਸਬੀਅਨ ਜਾਂ ਸਮਲਿੰਗੀ ਔਰਤ ਅਜਿਹੀ ਔਰਤ ਨੂੰ ਕਿਹਾ ਜਾਂਦਾ ਹੈ ਜੋ ਇੱਕ ਜਾਂ ਵਧੇਰੇ ਔਰਤਾਂ ਨਾਲ ਪਿਆਰ ਕਰੇ ਜਾਂ ਉਹਨਾਂ ਨਾਲ ਸਬੰਧ ਰੱਖੇ। 19ਵੀਂ ਸਦੀ ਦੇ ਅੰਤ ਵਿੱਚ ਲਿੰਗ ਵਿਗਿਆਨੀਆਂ ਨੇ ਜਦੋਂ ਸਮਲਿੰਗੀ ਔਰਤਾਂ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਇਸਨੂੰ ਇੱਕ ਮਾਨਸਿਕ ਬਿਮਾਰੀ ਵਜੋਂ ਦੇਖਿਆ।

ਨਮਾਗਾਨ

ਨਮਾਗਾਨ ਪੂਰਬੀ ਉਜ਼ਬੇਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਨਮਾਗਾਨ ਖੇਤਰ ਦਾ ਪ੍ਰਸ਼ਾਸਕੀ, ਆਰਥਿਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਫ਼ਰਗਨਾ ਵਾਦੀ ਦੇ ਉੱਤਰੀ ਸਿਰੇ ਉੱਪਰ ਸਥਿਤ ਹੈ। ਇਸ ਸ਼ਹਿਰ ਵਿੱਚ ਨਮਾਗਾਨ ਹਵਾਈ ਅੱਡਾ ਹੈ। 17ਵੀਂ ਸ਼ਤਾਬਦੀ ਤੋਂ ਨਮਾਗਾਨ ਫ਼ਰਗਨਾ ਵਾਦੀ ਵਿੱਚ ਬਹੁਤ ਮਹੱਤਵਪੂਰਨ ਕਿੱਤਾ ਅਤੇ ਵਪਾਰ ਕੇਂਦਰ ਰਿਹਾ ਹੈ। ਸੋਵੀਅਤ ਸੰਘ ਦੇ ਸਮਿਆਂ ਵਿੱਚ ਇਸ ਸ਼ਹਿਰ ਵਿੱਛ ਬਹੁਤ ਸਾਰੀਆਂ ਫ਼ੈਕਟਰੀਆਂ ਦਾ ਨਿਰਮਾਣ ਕੀਤਾ ਗਿਆ ਸੀ। ਦੂਜੀ ਸੰਸਾਰ ਜੰਗ ਦੇ ਸਮੇਂ, 1926-1927 ਦੇ ਮੁਕਾਬਲੇ ਨਮਾਗਾਨ ਵਿੱਚ ਉਦਯੋਗਿਕ ਨਿਰਮਾਣ 5 ਗੁਣਾ ਵਧ ਗਿਆ ਸੀ। ਅੱਜਕੱਲ੍ਹ ਨਮਾਗਾਨ ਛੋਟੇ ਉਦਯੋਗਾਂ ਖ਼ਾਸ ਕਰਕੇ ਭੋਜਨ ਨਾਲ ਜੁੜੇ ਹੋਏ ਉਦਯੋਗਾਂ ਦਾ ਕੇਂਦਰ ਹੈ। ਸਰਕਾਰੀ ਅੰਕੜਿਆਂ ਮੁਤਾਬਿਕ 2014 ਵਿੱਚ ਸ਼ਹਿਰ ਦੀ ਜਨਸੰਖਿਆ 475.700 ਹੈ। ਉਜ਼ਬੇਕ ਇਸ ਵਿੱਚ ਸ ...

ਤਲਵਾਰ

ਤਲਵਾਰ, ਸ਼ਮਸ਼ੀਰ ਜਾਂ ਕਿਰਪਾਨ ਇੱਕ ਹਥਿਆਰ ਹੈ ਜੋ ਮੁੱਖ ਤੌਰ ਉੱਤੇ ਲੜਾਈ ਦੇ ਸਮੇਂ ਵਰਤਿਆ ਜਾਂਦਾ ਹੈ। ਸਮੇਂ ਅਤੇ ਸਥਾਨ ਦੇ ਮੁਤਾਬਕ ਤਲਵਾਰਾਂ ਇੱਕ ਧਾਰੀ ਜਾਂ ਦੋ ਧਾਰੀ ਹੁੰਦੀਆਂ ਹਨ। ਸ਼ਬਦ "ਤਲਵਾਰ" ਸੰਸਕ੍ਰਿਤ ਦੇ ਸ਼ਬਦ "ਤਰਵਾਰਿ" तरवारि ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।

ਡੌਬੀਰੇਨਰ ਟ੍ਰਾਈਏਡ

ਪੀਰੀਓਡਿਕ ਟੇਬਲ ਦੇ ਇਤਿਹਾਸ ਵਿੱਚ, ਡੌਬੀਰੇਨਰ ਟ੍ਰਾਈਏਡ ਰਸਾਇਣਕ ਤੱਤਾਂ ਨੂੰ ਉਹਨਾਂ ਦੇ ਭੌਤਿਕ ਵਿਸ਼ੇਸ਼ਤਾਵਾਂ ਦੇ ਤੌਰ ਤੇ ਕੁਝ ਲਾਜ਼ਮੀ ਕ੍ਰਮ ਵਿੱਚ ਕ੍ਰਮਬੱਧ ਕਰਨ ਦੀ ਇੱਕ ਸ਼ੁਰੂਆਤੀ ਕੋਸ਼ਿਸ਼ ਸਨ। 1829 ਵਿੱਚ, ਜਰਮਨ ਰਸਾਇਣਕ ਵਿਗਿਆਨੀ ਜੋਹਾਨ ਵੋਲਫਗਾਂਗ ਡੋਬੇਰੀਨਰ ਨੇ ਆਪਣੇ ਪਹਿਲੇ ਪੂਰਵ-ਅਨੁਮਾਨਾਂ ਦੀ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਤਿੰਨ ਤੱਤਾਂ ਦੇ ਸਮੂਹ ਸਨ ਜਿਹਨਾਂ ਕੋਲ ਸਮਾਨ ਵਿਸ਼ੇਸ਼ਤਾਵਾਂ ਸਨ। ਉਸ ਨੇ ਇਹ ਵੀ ਨੋਟ ਕੀਤਾ ਕਿ ਟ੍ਰਾਈਏਡ ਵਿੱਚ ਕੁਝ ਤੱਤਾਂ ਦੇ ਕੁੱਝ ਸੰਖਿਆਤਮਕ ਗੁਣਾਂ ਵਿੱਚ ਇੱਕ ਰੁਝਾਨ ਹੈ। ਉਸ ਨੇ ਇਹ ਵੀ ਦੱਸਿਆ ਸੀ ਕਿ ਇੱਕ ਟ੍ਰਾਈਏਡ ਵਿੱਚ ਕਿਸੇ ਵੀ ਤੱਤ ਦੀ ਕੋਈ ਵਿਸੇਸ਼ਤਾ ਦਾ ਮੁੱਲ ਦੂਸਰੇ ਦੋ ਤੱਤਾਂ ਦੀ ਉਸ ਵਿਸੇਸ਼ਤਾ ਦੇ ਮੁੱਲਾਂ ਦਾ ਗਣਿਤਕ ਮੱਧਮਾਨ ਹੁੰਦਾ ਹੈ।

ਅਦਹੱਮਾਣ

ਅਦਹੱਮਾਣ ਦਾ ਜਨਮ 950 ਈ ਨੂੰ ਹੋਇਆ। ਉਹ ਰਾਸੋ ਦਾ ਮੋਢੀ ਸੀ। ਉਹ ਪਹਿਲਾ ਰਾਸੋ ਰਚਨਹਾਰਾ ਹੈ। ਪਹਿਲਾ ਪੰਜਾਬੀ ਬਿਰਹਾ ਕਾਵਿ ਦਾ ਕਵੀ ਹੈ। ਉਸਦਾ ਜਨਮ ਮੁਲਤਾਨ ਵਿੱਚ ਹੋਇਆ। ਸਨੇਹ ਗਸਕ ਉਸਦੀ ਲੋਕ ਪਰਿਯ ਰਚਨਾ ਹੈ। ਸੰਤ ਸਿੰਘ ਸੇਖੋ ਅਨੁਸਾਰ ਨੌਵੀ ਦਸਵੀ ਸਦੀ ਦੇ ਸੁਲਤਾਨ ਨਿਵਾਸੀ ਦੀ ਇਹ ਰਚਨਾ ਪੂਰਨ ਭਾਂਤ ਵਿੱਚ ਪਰਾਕਲਿਤ ਪੰਜਾਬੀ ਅਪਭਰੰਸ਼ ਹੈ।ਸਨੇਹ ਰਸਾਇ ਧੋ ਪ੍ਰਚੱਲਿਤ ਬੋਲੀ ਉਸ ਸਮੇਂ ਦੀ ਅਪਭਰੰਸ਼ ਹੈ ਜਦ ਕਿ ਅੰਤਲੇ ਪੜਾਉ ਵਿੱਚ ਸੀ। ਲੋਕ ਭਾਸ਼ਾਵਾਂ ਉਸ ਚੋ ਜਨਮ ਲੈ ਰਹੀਆਂ ਸਨ। ਉਹ ਉਸ ਸਮੇਂ ਦੀ ਸਾਹਿਤਕ ਅਪਭਰੰਸ਼ ਦਾ ਕਵੀ ਨਹੀਂ ਸੀ। ਉਹ ਗੀਤ ਆਮ ਲੋਕਾਂ ਲਈ ਲਿਖਦਾ ਅਤੇ ਗਾਉਦਾ ਸੀ।ਉਸਦੀ ਰਚਨਾ ਸਨੇਹ ਰਸਾਇ ਦੇ ਤਿੰਨ ਅਧਿਆਇ ਹਨ।ਉਸਦੀ ਰਚਨਾ ਮੇਘ ਦੂਤ ਦਾ ਪੁਰਾਤਨ ਅਤੇ ਪੂਰਵ ਨਾਨਕ ਰੂਪ ਸੀ। ਉਸਨੇ ਬਹੁ ਮੁੱਲੇ ਰਾਸੋ ਸਾਹਿਤ ਨੂੰ ਜਨਮ ਦਿੱਤਾ। ...

ਪਾਲੇਂਕੇ

ਪਾਲੇਂਕੇ ਇੱਕ ਮਾਇਆ ਸ਼ਹਿਰ ਸੀ ਜੋ 7ਵੀਂ ਸਦੀ ਵਿੱਚ ਦੱਖਣੀ ਮੈਕਸੀਕੋ ਵਿੱਚ ਆਪਣੇ ਸਿਖ਼ਰ ਉੱਤੇ ਸੀ। ਪਾਲੇਂਕੇ ਦੇ ਖੰਡਰ 226 ਈਸਵੀ ਪੂਰਵ ਦੇ ਆਸ ਪਾਸ ਤੋਂ ਲੈਕੇ 799 ਈਸਵੀ ਤੱਕ ਦੇ ਮਿਲਦੇ ਹਨ। ਇਸ ਦੇ ਪਤਨ ਤੋਂ ਬਾਅਦ ਇਸਨੂੰ ਜੰਗਲ ਨੇ ਆਪਣੇ ਵਿੱਚ ਸਮਾ ਲਿਆ। ਇਸ ਵੇਲੇ ਇਹ ਇੱਕ ਮਸ਼ਹੂਰ ਪੁਰਾਤਨ ਸਥਾਨ ਹੈ ਅਤੇ ਹਜ਼ਾਰਾਂ ਸੈਲਾਨੀ ਹਰ ਸਾਲ ਇੱਥੇ ਆਉਂਦੇ ਹਨ। ਇਹ ਮੈਕਸੀਕੋ ਦੇ ਚੀਆਪਾਸ ਸੂਬੇ ਵਿੱਚ ਉਸਮਾਸੀਂਤਾ ਨਦੀ ਦੇ ਨੇੜੇ ਅਤੇ ਕਾਰਮੇਨ ਸ਼ਹਿਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

ਆਤੀ ਲੋਕ

ਆਤੀ ਇੱਕ ਨੇਗਰਿਟੋ ਮਾਨਵ ਜਾਤੀ ਹੈ ਜੋ ਦੱਖਣ ਪੂਰਬੀ ਏਸ਼ੀਆ ਦੇ ਫ਼ਿਲਪੀਨਜ਼ ਦੇਸ਼ ਦੇ ਵਸਾਇਆ ਪਰ ਭਾਗ ਦੇ ਮੂਲ ਨਿਵਾਸੀਆਂ ਵਿੱਚੋਂ ਹੈ। ਫਿਲਿਪੀਨਜ ਵਿੱਚ ਕਈ ਹੋਰ ਨੇਗਰਿਟੋ ਜਾਤੀਆਂ ਰਹਿੰਦੀਆਂ ਹਨ - ਜਿਵੇਂ ਕਿ ਲੂਜੋਨ ਦੇ ਆਏਤਾ ਲੋਕ, ਪਲਾਵਨ ਦੇ ਬਤਕ ਲੋਕ ਅਤੇ ਮਿੰਦਨਾਓ ਦੇ ਮਮਨਵਾ ਲੋਕ - ਜਿਹਨਾਂ ਨਾਲ ਆਤੀ ਜੇਨੇਟਿਕ ਤੌਰ ਤੇ ਸੰਬੰਧਿਤ ਹਨ।

ਵੋਲਾਰਿਸ

ਵੋਲਾਰਿਸ, ਸੰਤਾ ਫੇ, ਅਲਵਰਰੋ ਓਬ੍ਰੈਗਨ, ਮੇਕ੍ਸਿਕੋ ਸਿਟੀ ਵਿੱਚ ਸਥਿਤ ਇੱਕ ਮੈਕਸੀਕਨ ਘੱਟ ਲਾਗਤ ਵਾਲੀ ਏਅਰਲਾਈਨ ਹੈ ਅਤੇ ਇਸ ਦਾ ਕਾਰਿਆਵਾਹਕ ਕੇਂਦਰ ਗੁਆਡਾਲਜਾਰਾ, ਮੇਕ੍ਸਿਕੋ ਸਿਟੀ, ਅਤੇ ਟਿਜੂਆਨਾ, ਅਤੇ ਨਾਲ ਹੀ ਕੈਨਕੁਨ, ਲੌਸ ਐਂਜਲਸ, ਅਤੇ ਮੋਂਟੇਰੀ ਦੇ ਸ਼ਹਿਰਾਂ ਵਿਖੇ ਮੋਜੂਦ ਹੈ. ਇਹ ਏਰੋਮੈਕਸਿਕੋ ਦੇ ਬਾਅਦ ਦੇਸ਼ ਦੀ ਦੂਜੀ ਵੱਡੀ ਏਅਰਲਾਈਨ ਹੈ ਅਤੇ ਮੈਕਸਿਕੋ ਦੇ ਘਰੇਲੂ ਅਤੇ ਅਮਰੀਕਾ ਦੇ ਵਿੱਚ ਮੋਜੂਦ ਅੰਤਰਰਾਸ਼ਟਰੀ ਟਿਕਾਣਿਆਂ ਨੂੰ ਆਪਣੀਆ ਸੇਵਾਵਾ ਦਿੰਦੀ ਹੈ. ਇਹ ਮੈਕਸੀਕਨ ਘਰੇਲੂ ਏਅਰਲਾਈਨ ਬਾਜ਼ਾਰ ਵਿੱਚ ਘਰੇਲੂ ਟ੍ਰੈਫਿਕ ਦੇ 21% ਤੋਂ ਵੱਧ ਮਾਰਕੀਟ ਹਿੱਸੇ ਦੇ ਨਾਲ ਇੱਕ ਮੋਹਰੀ ਏਅਰ ਲਾਇਨ ਕੰਪਨੀ ਹੈ.

ਹੱਥਗੋਲਾ (ਗਰਨੇਡ)

ਗ੍ਰਨੇਡ ਇੱਕ ਛੋਟਾ ਜਿਹਾ ਹਥਿਆਰ ਹੈ ਜੋ ਹੱਥਾਂ ਨਾਲ ਸੁੱਟਿਆ ਜਾਂਦਾ ਹੈ. ਆਮ ਤੌਰ ਤੇ, ਗ੍ਰਨੇਡ ਵਿੱਚ ਇੱਕ ਵਿਸਫੋਟਕ ਚਾਰਜ, ਇੱਕ ਵਿਸਫੋਟ ਦੀ ਵਿਧੀ ਹੁੰਦੀ ਹੈ ਅਤੇ ਡਿਟੋਨਟ ਕਰਨ ਦੀ ਵਿਧੀ ਨੂੰ ਟ੍ਰੇਨ ਕਰਨ ਲਈ ਪਿੰਨ ਫਾਇਰ ਕਰਦਾ ਹੈ। ਸਿਪਾਹੀ ਨੇ ਗ੍ਰਨੇਡ ਸੁੱਟਣ ਤੋਂ ਬਾਅਦ, ਸੁਰੱਖਿਆ ਲੀਵਰ ਰਿਲੀਜ਼ ਕਰਦਾ ਹੈ, ਸਟਰਾਈਕਰ ਨੇ ਸੁਰੱਖਿਆ ਲੀਵਰ ਨੂੰ ਗ੍ਰਨੇਡ ਬਾਡੀ ਤੋਂ ਦੂਰ ਸੁੱਟ ਦਿੱਤਾ ਕਿਉਂਕਿ ਇਹ ਪਾਇਪਰ ਨੂੰ ਵਿਸਫੋਟ ਕਰਨ ਲਈ ਘੁੰਮਦਾ ਹੈ। ਪ੍ਰਾਈਮਰ ਫਟਣ ਅਤੇ ਫਿਊਜ਼ ਨੂੰ ਸੁੰਘੜਦਾ ਹੈ । ਫਿਊਜ਼ ਡੈਟੋਨੇਟਰ ਕੋਲ ਜਾ ਡਿੱਗਦਾ ਹੈ, ਜੋ ਮੁੱਖ ਚਾਰਜ ਫਟਦਾ ਹੈ। ਕਈ ਤਰ੍ਹਾਂ ਦੇ ਗ੍ਰਨੇਡ ਹਨ ਜਿਵੇਂ ਕਿ ਫਰੈਗਮੈਂਟੇਸ਼ਨ ਗਰੇਨੇਡ ਅਤੇ ਸਟਿੱਕ ਗਰੇਡਜ਼ ਫੈਗਮੈਂਟੇਸ਼ਨ ਗ੍ਰਨੇਡ ਸ਼ਾਇਦ ਫ਼ੌਜਾਂ ਵਿੱਚ ਸਭ ਤੋਂ ਆਮ ਹਨ। ਇਹ ਉਹ ਹਥਿਆਰ ਹਨ ਜੋ ਵਿਸਫੋਟ ਤੇ ...

ਮਖੌਟਾ

ਮਖੌਟਾ ਇੱਕ ਵਸਤੂ ਹੈ ਜੋ ਆਮ ਤੌਰ ਤੇ ਚਿਹਰੇ ਤੇ ਪਹਿਨਿਆ ਜਾਂਦਾ ਹੈ ਜੋ ਖਾਸ ਤੌਰ ਤੇ ਸੁਰੱਖਿਆ, ਭੇਸ, ਪ੍ਰਦਰਸ਼ਨ ਜਾਂ ਮਨੋਰੰਜਨ ਲਈ ਪਹਿਨਿਆ ਜਾਂਦਾ ਹੈ। ਰਸਮੀ ਅਤੇ ਵਿਹਾਰਕ ਉਦੇਸ਼ਾਂ ਲਈ ਪ੍ਰਾਚੀਨ ਸਮੇਂ ਤੋਂ ਮਾਸਕ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਉਹ ਆਮ ਤੌਰ ਤੇ ਚਿਹਰੇ ਤੇ ਪਹਿਨੇ ਜਾਂਦੇ ਸਨ, ਹਾਲਾਂਕਿ ਵਿਅਕਤੀ ਦੇ ਸਰੀਰ ਤੇ ਕਿਤੇ ਹੋਰ ਕਿਸੇ ਤਰਾਂ ਦੇ ਬਚਾਅ ਲਈ ਵੀ ਪਹਿਨਿਆ ਜਾ ਸਕਦਾ ਹੈ। ਨਿਤ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਦੇ ਕੁਝ ਹਿੱਸਿਆਂ ਵਿੱਚ ਮਖੌਟੇ ਵੱਡੇ ਹਿੱਸੇ ਨੂੰ ਢਕ ਲੈਂਦੇ ਹਨ, ਜਦੋਂ ਕਿ ਇਨੂਟ ਔਰਤਾਂ ਕਹਾਣੀ ਸੁਣਾਉਣ ਅਤੇ ਨਾਚ ਦੌਰਾਨ ਉਂਗਲੀ ਦੇ ਮਖੌਟਿਆਂ ਦਾ ਇਸਤੇਮਾਲ ਕਰਦੀਆਂ ਹਨ।

                                     

ⓘ ਪੂਰਵ ਇਤਿਹਾਸ

ਪੂਰਬ ਇਤਿਹਾਉਸ ਕਾਲ ਨੂੰ ਕਿਹਾ ਜਾਂਦਾ ਹੈ ਜਦੋਂ ਆਦਮੀ ਨੇ ਲਿਖਣ ਦਾ ਅਨੁਭਵ ਨਹੀਂ ਸੀ ਤਾਂ ਸਾਨੂੰ ਲਿਖਤ ਵਿੱਚ ਇਸ ਕਾਲ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪ੍ਰੰਤੂ ਇਸ ਯੁੱਗ ਵਿੱਚ ਮਾਨਵ ਇਤਿਹਾਸ ਦੀ ਕਈ ਮਹੱਤਵਪੂਰਨ ਘਟਨਾਵਾਂ ਹੋਈਆਂ ਜਿਵੇਂ ਹਿਮਯੁੱਗ, ਆਦਮੀ ਦਾ ਅਫ਼ਰੀਕਾ ਵਿਚੋਂ ਨਿਕਲ ਕੇ ਦੁਨੀਆ ਦੇ ਬਾਕੀ ਭਾਗਾਂ ਵਿੱਚ ਜਾਣਾ, ਅੱਗ ਦੀ ਖੋਜ, ਖੇਤੀ ਕਰਨਾ, ਜਾਨਵਰਾਂ ਨੂੰ ਪਾਲਤੂ ਬਣਾਉਣਾ ਆਦਿ ਘਟਨਾਵਾਂ ਹੋਈਆਂ। ਇਹਨਾਂ ਵਾਰੇ ਗਿਆਨ ਸਿਰਫ ਸਾਨੂੰ ਪੱਥਰਾਂ ਤੇ ਚਿੰਨ੍ਹ ਬਣੇ ਹੋਈ ਤੋਂ ਮਿਲਦਾ ਹੈ ਜਾਂ ਪੁਰਾਣੇ ਸੰਦ ਜਾਂ ਗੁਫ਼ਾ ਤੇ ਉਕਰੀਆਂ ਹੋਈਆਂ ਕਲਾ-ਕਿਰਤਾ ਤੋਂ ਇਸ ਯੁੱਗ ਵਾਰੇ ਗਿਆਨ ਮਿਲਦਾ ਹੈ।

                                     

1. ਪੁਰਾਤਨ-ਪੱਥਰ ਯੁੱਗ

ਇਸ ਯੁੱਗ ਵਿੱਚ ਲੋਕ ਬਹੁਤ ਛੋਟੇ-ਛੋਟੇ ਟੱਪਰੀਵਾਸ ਭਾਈਚਾਰਿਆਂ ਵਿੱਚ ਰਹਿੰਦੇ ਸਨ। ਉਹ ਪੱਥਰ ਦੇ ਬਣੇ ਸੰਦ ਅਤੇ ਯੰਤਰ ਵਰਤਦੇ ਸਨ। ਇਹਨਾਂ ਸੰਦਾਂ ਦੀ ਵਰਤੋਂ ਸ਼ਿਕਾਰ ਕਰਨ, ਕੱਟਣ ਅਤੇ ਕੁਝ ਹੋਰ ਉਦੇਸ਼ਾਂ ਨਾਲ਼ ਕੀਤੀ ਜਾਂਦੀ ਸੀ। ਲੋਕ ਜਾਨਵਰਾਂ ਦੀ ਖੱਲ, ਛਿੱਲ ਜਾਂ ਪੱਤਿਆਂ ਨਾਲ਼ ਸਰੀਰ ਨੂੰ ਢੱਕਦੇ ਸਨ। ਇਹਨਾਂ ਨੇ ਅੱਗ ‘ਤੇ ਕੰਟਰੋਲ ਕਰਨਾ ਅਤੇ ਪਸ਼ੂਆਂ ਨੂੰ ਪਾਲਣਾ ਸਿੱਖਿਆ। ਇਹ ਲੋਕ ਚਿੱਤਰਕਾਰੀ ਕਰਦੇ ਸਨ। ਲੋਕਾਂ ਧਾਰਮਿਕ ਵਿਸ਼ਵਾਸ ਬਹੁਤ ਕਰਦੇ ਸਨ।

                                     

2. ਤਾਂਬਾ-ਪੱਥਰ ਯੁੱਗ

ਤਾਂਬਾ-ਪੱਥਰ ਯੁੱਗ ਦੇ ਲੋਕਾਂ ਦੀ ਕਾਰੀਗਰੀ ਦਾ ਘੇਰਾ ਬਹੁਤ ਫੈਲਿਆ ਹੋਇਆ ਲੱਗਦਾ ਹੈ। ਉਹ ਚੰਗੇ ਪੱਥਰਘਾੜੇ ਵੀ। ਉਹ ਕੱਪੜਾ ਬਣਾਉਂਦੇ ਸਨ ਅਤੇ ਕੀਮਤੀ ਪੱਥਰਾਂ ਦੇ ਮਣਕੇ ਵੀ। ਇਹ ਲੋਕ ਗਾਂ, ਭੇਡ, ਬੱਕਰੀ ਅਤੇ ਸੂਰ ਵਰਗੇ ਜਾਨਵਰ ਪਾਲ਼ਦੇ ਸਨ ਅਤੇ ਹਿਰਨ ਦਾ ਸ਼ਿਕਾਰ ਕਰਦੇ ਸਨ। ਉਹ ਊਠ ਦੀ ਵਰਤੋਂ ਭਾਰ-ਢੋਣ ਵਾਲ਼ੇ ਪਸ਼ੂ ਦੇ ਰੂਪ ਵਿੱਚ ਕਰਦੇ ਸਨ। ਉਹ ਅਨਾਜ ਅਤੇ ਦਾਲਾ ਦੀ ਖੇਤੀ ਕਰਦੇ ਸਨ। ਪੱਕੀ ਮਿੱਟੀ ਅਤੇ ਕੱਚੀ ਮਿੱਟੀ ਦੀਆਂ ਪੱਕੀਆਂ ਅਤੇ ਅਣ-ਪੱਕੀਆਂ ਨੰਗੀਆਂ ਮੂਰਤੀਆਂ ਦੇ ਮਿਲਣ ਦੇ ਅਧਾਰ ਉਹ ਲੋਕ ਮਾਂ-ਦੇਵੀ ਦੀ ਪੂਜਾ ਕਰਦੇ ਸਨ।

                                     

3. ਸਿੰਧੂ ਜਾਂ ਹੜੱਪਾਈ ਯੁੱਗ

ਇਸ ਯੁੱਗ ਦਾ ਜਨਮ ਭਾਰਤੀ ਉਪ-ਮਹਾਂਦੀਪ ਦੇ ਉੱਤਰੀ-ਪੱਛਮੀ ਹਿੱਸੇ ਵਿੱਚ ਹੋਇਆ ਹੈ। ਇਹ ਸੱਭਿਅਤਾ ਪੰਜਾਬ, ਹਰਿਆਣਾ, ਬਲੋਚਿਸਤਾਨ, ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਸੀ। ਇਹ ਲੋਕ ਸ਼ਿਕਾਰ, ਭੋਜਨ-ਇਕੱਠਾ ਜਾਂ ਪਸ਼ੂ ਚਾਰਨ ਦੇ ਆਸਰੇ ਟੱਪਰੀਵਾਸੀ ਦੀ ਹਾਲਤ ਵਿੱਚ ਜੀ ਰਹੇ ਸਨ। ਮਿਟਗੁਮਰੀ ਜ਼ਿਲ੍ਹੇ ਪੱਛਮੀ ਪੰਜਾਬ ਵਿੱਚ ਰਾਵੀ ਤੱਟ ‘ਤੇ ਸਥਿਤ ਹੜੱਪਾ ਦੀ ਖੁਦਾਈ ਸਭ ਤੋਂ ਪਹਿਲਾਂ ਹੋਈ ਅਤੇ ਇਸੇ ਕਾਰਣ ਹੀ ਇਸਨੂੰ ਹੜੱਪਾ ਸੱਭਿਅਤਾ ਕਿਹਾ ਜਾਂਦਾ ਹੈ। ਤੀਜਾ ਮਹੱਤਵਪੂਰਣ ਹੜੱਪਾਈ ਟਿਕਾਣਾ ਹੈ ਚੰਹੁਦੋੜੋ, ਜੋ ਮੋਹਿੰਜੋਦੜੋ ਤੋਂ 130 ਕਿ.ਮੀ. ਦੱਖਣ ਸਿੰਧ ਸੂਬੇ ਵਿੱਚ ਸਥਿਤ ਹੈ।

                                     

ਆਜੀਵਿਕ

ਆਜੀਵਿਕ ਇੱਕ ਪ੍ਰਾਚੀਨ ਭਾਰਤੀ ਸੰਪ੍ਰਦਾਏ ਸੀ। ਇਸ ਦੀਆਂ ਪ੍ਰਮੁੱਖ ਹਸਤੀਆਂ ਵਿੱਚ ਮੱਖਾਲੀ ਗੋਸਾਲ ਅਤੇ ਸੰਜੇ ਬੇਲੱਠ ਪੁੱਤਰ ਸਨ। ਆਜੀਵਿਕ ਸ਼ਬਦ ਦੇ ਮਤਲਬ ਬਾਰੇ ਵਿਦਵਾਨਾਂ ਵਿੱਚ ਵਿਵਾਦ ਰਿਹਾ ਹੈ ਪਰ ਆਜੀਵਿਕ ਦੇ ਵਿਚਾਰ ਰੱਖਣ ਵਾਲੇ ਸ਼ਰਮਣਾਂ ਦੇ ਵਰਗ ਨੂੰ ਇਹ ਵਿਸ਼ੇਸ਼ ਆਦਰ ਮਿਲਦਾ ਰਿਹਾ ਹੈ। ਵੈਦਿਕ ਮਾਨਤਾਵਾਂ ਦੇ ਵਿਰੋਧ ਵਿੱਚ ਜਿਹਨਾਂ ਅਨੇਕ ਸ਼ਰਮਣ ਸੰਪ੍ਰਦਾਵਾਂ ਦਾ ਜਨਮ ਬੁੱਧ ਪੂਰਵ-ਕਾਲ ਵਿੱਚ ਹੋਇਆ ਉਹਨਾਂ ਵਿੱਚ ਆਜੀਵਿਕ ਸੰਪ੍ਰਦਾਏ ਵੀ ਸੀ। ਇਸ ਸੰਪ੍ਰਦਾਏ ਦਾ ਸਾਹਿਤ ਮਿਲਦਾ ਨਹੀਂ ਹੈ, ਪਰ ਬੋਧੀ ਅਤੇ ਜੈਨ ਸਾਹਿਤ ਅਤੇ ਸ਼ਿਲਾਲੇਖਾਂ ਦੇ ਆਧਾਰ ਉੱਤੇ ਹੀ ਇਸ ਸੰਪ੍ਰਦਾਏ ਦਾ ਇਤਿਹਾਸ ਜਾਣਿਆ ਜਾ ਸਕਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →