ⓘ ਹਿਪ ਹੌਪ ਸੰਗੀਤ

ਸੁਚਿਤਰਾ ਪਿਲਾਈ

ਸੁਚਿਤਰਾ ਪਿਲਾਈ ਇੱਕ ਭਾਰਤੀ ਅਭਿਨੇਤਰੀ, ਮਾਡਲ, ਐਂਕਰ ਅਤੇ ਵੀ.ਜੇ ਹੈ। ਉਸਨੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਗਰੈਜੂਏਟ ਕਰਕੇ, ਆਪਣਾ ਕੈਰੀਅਰ ਆਰਟਸ ਵਿੱਚ ਚੁਣਿਆ। ਇਸ ਤੋਂ ਇਲਾਵਾ ਉਸਨੇ ਦਿਲ ਚਾਹਤਾ ਹੈ, ਪੇਜ 3, ਲਗਾ ਚੁੰਨਰੀ ਮੇਂ ਦਾਗ, ਅਤੇ ਫੈਸ਼ਨ ਆਦਿ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ। ਸੁਚਿਤਰਾ ਇੱਕ ਇੰਡੀ ਪੌਪ ਅਤੇ ਰੌਕ ਯਾਨਰ ਗਾਇਕ ਵੀ ਹੈ, ਉਸਦੀ ਐਲਬਮ ਸਚ ਇਜ਼ ਲਾਇਫ਼ 2011 ਵਿੱਚ ਰਿਲੀਜ਼ ਹੋਈ। ਉਹ ਇੱਕ ਵਧੀਆ ਥੀਏਟਰ ਕਲਾਕਾਰ ਵੀ ਹੈ।

ਛਾਛੀ ਗੋਨਜ਼ਾਲਸ

ਓਲੀਵੀਆ ਇਰੇਨੇ ਗੋਨਜ਼ਾਲਸ ਨੂੰ ਜ਼ਿਆਦਾਤਰ ਛਾਛੀ ਗੋਨਜ਼ਾਲਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਹ ਇੱਕ ਅਮਰੀਕੀ ਡਾਂਸਰ, ਕੋਰੀਓਗ੍ਰਾਫਰ ਅਤੇ ਅਦਾਕਾਰਾ ਹੈ। ਉਹ ਇੱਕ ਡਾਂਸ ਗਰੁੱਪ ਆਈ.ਐੱਮ.ਮੀ. ਦੀ ਮੈਂਬਰ ਹੈ ਅਤੇ ਉਹ ਅਮਰੀਕਾ ਦੇ ਉੱਤਮ ਡਾਂਸ ਗਰੁੱਪ ਦੇ ਛੇਵੇ ਸੀਜ਼ਨ ਦੀ ਵਿਜੇਤਾ ਰਹੀ।

ਪਿਟਬੁਲ (ਰੈਪਰ)

ਅਰਮਾਂਡੋ ਕ੍ਰਿਸਟਨ ਪੇਰੇਜ਼ ਆਪਣੇ ਸਟੇਜੀ ਨਾਮ ਪਿਟਬੁਲ ਜਾਂ ਮਿਸਟਰ ਵਰਲਡਵਾਈਡ ਨਾਮ ਨਾਲ ਜਾਣਿਆ ਜਾਣ ਵਾਲਾ ਅਮਰੀਕੀ ਰੈਪਰ ਹੈ। ਉਸ ਨੇ ਲਿਲ ਜੌਨ ਦੀ ਐਲਬਮ, ਕਿੰਗਸ ਆਫ ਕਰਕ ਵਿੱਚ ਤੋਂ ਗਾਣਾ ਗਾ ਕੇ ਆਪਣੇ ਕਰੀਅਰ ਦੀ ਸੁਰੂਆਤ ਕੀਤੀ। 2004 ਵਿੱਚ, ਪਿਟਬੁਲ ਨੇ ਟੀ ਵੀ ਟੀ ਰਿਕਾਰਡਾਜ਼ ਦੇ ਅਧੀਨਆਪਣੀ ਪਹਿਲੀ ਐਲਬਮ ਐਮ.ਆਈ.ਏ.ਐਮ.ਆਈ. ਰਿਲੀਜ਼ ਕੀਤੀ। ਪਿਟਬੁਲ ਨੇ ਬਾਅਦ ਵਿੱਚ ਆਪਣੀ ਦੂਜੀ ਐਲਬਮ ਐਲ ਮਾਰੀਲ ਅਤੇ ਤੀਜੀ ਐਲਬਮ ਦਿ ਬੋਟਲਿਫਿਟ ਰਿਲੀਜ਼ ਕੀਤੀਆਂ। ਉਸ ਦੀ ਚੌਥੀ ਐਲਬਮ ਰੈਬਲਿਊਸ਼ਨ ਦਾ ਸਿੰਗਲ "ਆਈ ਨੋ ਯੂ ਵਾਂਟ ਮੀ", ਯੂਐਸ ਬਿਲਬੋਰਡ ਹੌਟ 100 ਤੇ ਨੰਬਰ ਦੋ ਉੱਤੇ ਰਿਹਾ। ਪਿਟਬੁਲ ਦੀ ਐਲਬਮ ਪਲੈਨੇਟ ਪਿਟ 2011 ਦਾ ਸਿੰਗਲ "ਗਿਵ ਮੀ ਐਵਰੀਥਿੰਗ" ਜੋ ਉਸ ਦਾ ਪਹਿਲਾ ਅਮਰੀਕੀ ਨੰਬਰ ਤੇ ਟਾੱਪ ਤੇ ਰਿਹਾ। ਉਸਦਾ 2013 ਦਾ ਗਾਣਾ ਟਿੰਬਰ ਅਮਰੀਕਾ ਅਤੇ ...

ਜੇ ਜ਼ੀ

ਸ਼ਾਨ ਕੋਰੀ ਕਾਰਟਰ, ਜਿਸ ਨੂੰ ਜੇ ਜ਼ੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਰੈਪਰ, ਉਦਯੋਗਪਤੀ, ਅਤੇ ਨਿਵੇਸ਼ਕ ਹੈ। ਉਸ ਨੂੰ ਸਦਾਬਹਾਰ ਰੈਪਰ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਭਿਆਚਾਰਕ ਆਇਕਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਦੋ ਦਹਾਕਿਆਂ ਤੋਂ ਪ੍ਰਸਿੱਧ ਸੰਸਕ੍ਰਿਤੀ ਵਿੱਚ ਇੱਕ ਵਿਸ਼ਵਵਿਆਪੀ ਸ਼ਖਸੀਅਤ ਰਿਹਾ ਹੈ। ਜੇ ਜ਼ੀ ਨਿਊਯਾਰਕ ਸ਼ਹਿਰ ਵਿੱਚ ਪੈਦਾ ਅਤੇ ਵੱਡਾ ਹੋਇਆ। ਉਸ ਨੇ1995 ਵਿੱਚ ਰੌਕ-ਏ-ਫੇਲਾ ਰਿਕਾਰਡ ਲੇਬਲ ਸਥਾਪਿਤ ਤੋਂ ਬਾਅਦ ਆਪਣੇ ਸੰਗੀਤਕ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ 1996 ਵਿੱਚ ਆਪਣੀ ਪਹਿਲੀ ਸਟੂਡੀਓ ਐਲਬਮ ਰਿਜ਼ਨੇਬਲ ਡਾਉਟ ਰਿਲੀਜ਼ ਕੀਤੀ। ਐਲਬਮ ਵਿਆਪਕ ਤੌਰ ਤੇ ਸਫਲ ਰਹੀ ਅਤੇ ਇਸ ਐਲਬਮ ਨਾਲ ਸੰਗੀਤ ਉਦਯੋਗ ਵਿੱਚ ਉਸ ਦਾ ਪੱਖ ਮਜ਼ਬੂਤ ਹੋ ਗਿਆ। ਉਹ ਬਾਰ੍ਹਾਂ ਹੋਰ ਐਲਬਮਾਂ ਰਿਲੀਜ਼ ਕਰ ਚੁੱ ...

ਟੁਪਾਕ ਸ਼ਾਕੁਰ

ਟੁਪਾਕ ਅਮਰੂ ਸ਼ਾਕੁਰ ਜਨਮ ਦਾ ਨਾਮ ਲੇਸੇਨ ਪਾਰਿਸ਼ ਕਰੁੱਕ ਸਟੇਜੀ ਨਾਮ 2ਪਾਕ, ਪਾਕ, ਮਾਕਵੇਲੀ ਇੱਕ ਅਮਰੀਕੀ ਰੈਪਰ ਅਤੇ ਅਦਾਕਾਰ ਸੀ। ਦੁਨੀਆ ਭਰ ਵਿੱਚ ਉਸਦੇ ਲਗਭਗ 75 ਮਿਲੀਅਨ ਰਿਕਾਰਡ ਵਿਕ ਚੁੱਕੇ ਹਨ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਹੈ। ਉਸਦੀ ਡਬਲ-ਡਿਸਕ ਐਲਬਮ ਆਲ ਆਈਜ਼ ਆਨ ਮੀ ਅਤੇ ਗ੍ਰੇਟਿਸਟਹਿੱਟ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹਨ। ਸ਼ਾਕੁਰ ਨੂੰ ਲਗਾਤਾਰ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਰੈਪਰਾਂ ਵਿੱਚੋਂ ਇੱਕ ਦਰਸਾਇਆ ਜਾਂਦਾ ਹੈ ਅਤੇ ਅਤੇ ਉਹ ਬਹੁਤ ਸਾਰੇ ਪ੍ਰਕਾਸ਼ਨਾਂ ਦੁਆਰਾ ਕਿਸੇ ਵੀ ਸ਼ੈਲੀ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਰੋਲਿੰਗ ਸਟੋਨ ਮੈਗਜ਼ੀਨ ਵੱਲੋਂ ਉਸ ਨੂੰ 100 ਸਭ ਤੋਂ ਮਹਾਨ ਕਲਾਕਾ ...

ਰਿਕ ਰੌਸ

ਵਿਲੀਅਮ ਲਿਓਨਾਰਡ ਰਾਬਰਟਸ II, ਜੋ ਕਿ ਪੇਸ਼ਾਵਰ ਜ਼ਿੰਦਗੀ ਵਿਚ ਰਿਕ ਰਾਸ ਵਜੋਂ ਜਾਣਿਆ ਜਾਂਦਾ ਹੈ। ਇੱਕ ਅਮਰੀਕੀ ਰੈਪਰ, ਉੱਦਮੀ ਅਤੇ ਰਿਕਾਰਡ ਕਾਰਜਕਾਰੀ ਹੈ। 2006 ਵਿੱਚ ਆਪਣਾ ਪਹਿਲਾ ਸਿੰਗਲ, ਹਸਟਲਿਨ ਜਾਰੀ ਕਰਨ ਤੋਂ ਬਾਅਦ ਰੌਸ ਦਾ ਵਿਸ਼ਾ ਬੋੋੋਲਣ ਵਾਲੀ ਲੜਾਈ ਬਣ ਗਿਆ, ਉਸ ਨੇ ਜੈ ਜੇ ਨਾਲ ਇੱਕ ਮਿਲੀਅਨ ਡਾਲਰ ਦੇ ਸੌਦੇ ਤੇ ਹਸਤਾਖਰ ਕਰਨ ਤੋਂ ਪਹਿਲਾਂ, ਡੈੈਡੀ ਦੇ ਬੈਡ ਬੁਆਏ ਐਂਟਰਟੇਨਮੈਂਟ ਅਤੇ ਇਰਵ ਗੋਟੀ ਦੇ ਮਾਰਡਰ ਇੰਕ. ਤੋਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ । ਰੌਸ ਨੇ ਆਪਣੀ ਪਹਿਲੀ ਐਲਬਮ ਪੋਰਟ ਆਫ ਮਿਆਮੀ ਨੂੰ ਉਸ ਸਾਲ ਦੇ ਅੰਤ ਵਿੱਚ ਲੇਬਲ ਦੁਆਰਾ ਜਾਰੀ ਕੀਤਾ। ਪਹਿਲੇ ਹਫ਼ਤੇ ਦੌਰਾਨ 187.000 ਯੂਨਿਟ ਦੀ ਵਿਕਰੀ ਨਾਲ, ਯੂਐਸ ਬਿਲਬੋਰਡ 200 ਐਲਬਮ ਚਾਰਟ ਤੇ ਚੋਟੀ ਦੇ ਸਥਾਨ ਤੇ ਪਹੁੰਚਿਆ। ਰੌਸ ਨੇ ਆਪਣੀ ਦੂਜੀ ਸਟੂਡੀਓ ਐਲਬਮ, ਟ੍ਰੀਲਾ 2008 ...

                                     

ⓘ ਹਿਪ ਹੌਪ ਸੰਗੀਤ

ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ, ਰੈਪ ਸੰਗੀਤ ਜਾਂ ਹਿਪ-ਹੌਪ ਸੰਗੀਤ ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ। ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।

                                     

1. ਇਤਿਹਾਸ

1970ਵਿਆਂ ਵਿੱਚ

ਹਿਪ ਹੌਪ ਇੱਕ ਸੰਗੀਤਕ ਵਿਧਾ ਅਤੇ ਸੱਭਿਆਚਾਰ ਵਜੋਂ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਵਿੱਚ ਸ਼ੁਰੂ ਹੋਇਆ ਜਦੋਂ ਅਫ਼ਰੀਕੀ-ਅਮਰੀਕੀਆਂ, ਨੌਜਵਾਨਾਂ ਆਵਾਸੀਆਂ ਅਤੇ ਕੈਰੀਬੀਆਈ ਮੁਲਕਾਂ ਤੋਂ ਆਏ ਲੋਕਾਂ ਦੇ ਬੱਚਿਆਂ, ਵਿੱਚ ਆਪਸੀ ਸੱਭਿਆਚਾਰਕ ਸਾਂਝ ਵਿੱਚ ਵਾਧਾ ਹੋਇਆ।

                                     

2. ਬਾਹਰੀ ਲਿੰਕ

  • Olivo, W. March 2001. "Phat Lines: Spelling Conventions in Rap Music". Written Language & Literacy. 4 1: 67–85. doi:10.1075/wll.4.1.05oli.
  • Rap: Striking Tales of Black Frustration and Pride Shake the Pop Mainstream - By Robert Hilburn
  • Cant Stop, Wont Stop: A History of the Hip-Hop Generation - By Jeff Chang
  • When did Reggae become Rap? by D. George
  • National Geographic Hip Hop Overview
  • Uncivil War: The battle between the Establishment and supporters of rap music reopens old wounds of race and class - By Chuck Philips
  • Back in the Days - Vibe
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →