ⓘ ਨੂਰ ਮਹਿਲ

ਨੂਰਮਹਿਲ ਦੀ ਸਰਾਂ

ਇਹ ਸਰਾਂ ਬਾਦਸ਼ਾਹ ਜਹਾਂਗੀਰ 1605-1627 ਦੀ ਬੇਗਮ ਨੂਰ ਜਹਾਂ ਦੇ ਆਦੇਸ਼ ਤੇ 1618 ਵਿੱਚ ਨੂਰ ਮਹਿਲ ਵਿਖੇ ਉਦੋਂ ਦੁਆਬ ਦੇ ਗਵਰਨਰ ਜ਼ਕਰੀਆ ਖਾਂ ਦੀ ਦੇਖ ਰੇਖ ਹੇਠ ਬਣਵਾਗਈ ਸੀ। ਸਰਾਂ ਦੇ ਪੱਛਮੀ ਦਰਵਾਜ਼ੇ ਉੱਪਰ ਫ਼ਾਰਸੀ ਕਵਿਤਾ ਵਿੱਚ ਲਿਖੇ ਚਾਰ ਬੰਦ ਇਹਦਾ ਸਬੂਤ ਹਨ: ਸਮਰਾਟ ਜਹਾਂਗੀਰ ਤੇ ਨੂਰਜਹਾਂ ਇਧਰ ਤੋਂ ਲੰਘਦੇ ਇੱਥੇ ਠਹਿਰਦੇ ਸਨ। ਭਾਰੀ ਸੁਰੱਖਿਆ ਦਸਤੇ ਇੱਥੇ ਤਾਇਨਾਤ ਰਹਿੰਦੇ ਸਨ। ਪਤਾ ਚਲਦਾ ਹੈ ਕਿ ਬੇਗ਼ਮ ਨੂਰਜਹਾਂ ਨੇ ਆਪਣੇ ਬਚਪਨ ਦਾ ਸਮਾਂ ਇੱਥੇ ਹੀ ਬੀਤਿਆ ਸੀ, ਜਿਸ ਕਰ ਕੇ ਜਹਾਂਗੀਰ ਨੇ ਕੋਟ ਕੋਹੇਨੂਰ ਦਾ ਨਾਂਅ ਬਦਲ ਕੇ ਨੂਰਮਹਿਲ ਰੱਖ ਦਿੱਤਾ ਸੀ। ਨੂਰ ਮਹਿਲ ਦੀ ਸਰਾਂ ਪੰਜਾਬੀ ਵਿੱਚ ਪ੍ਰਚੱਲਤ ਇੱਕ ਮੁਹਾਵਰਾ ਵੀ ਹੈ, ਜੋ ਕਿਸੇ ਦੇ ਅਤਿ ਸੁੰਦਰ ਹੋਣ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਉਸਾਰੀ 1618 ਵਿੱਚ ਸ਼ੁਰੂ ਹੋ ਕੇ 16 ...

ਨੂਰ ਜਹਾਂ

ਨੂਰ ਜਹਾਂ ਮੁਗ਼ਲ ਸ਼ਹਨਸ਼ਾਹ ਜਹਾਂਗੀਰ ਦੀ ਮਲਿਕਾ ਸੀ। ਨੂਰ ਜਹਾਂ ਦਾ ਜਨਮ ਮਿਰਜ਼ਾ ਗਿਆਸ ਬੇਗ ਦੇ ਘਰ 1576 ਈਸਵੀ ਵਿੱਚ ਕੰਧਾਰ ਵਿੱਚ ਹੋਇਆ। ਉਸ ਦੀ ਮਾਂ ਦਾ ਨਾਂਅ ਅਸਮਤ ਬੇਗਮ ਸੀ। ਮਲਿਕਾ ਨੂਰ ਜਹਾਂ ਦਾ ਅਸਲ ਨਾਂਅ ਮਹਿਰੁਲਨਿਸਾ ਬੇਗਮ ਸੀ, ਜੋ ਜਹਾਂਗੀਰ ਦੇ ਵਜ਼ੀਰ-ਏ-ਆਜ਼ਮ ਮਿਰਜ਼ਾ ਗਿਆਸ ਬੇਗ ਦੀ ਪੁੱਤਰੀ ਸੀ।। ਇਸ ਦਾ ਮਜ਼ਾਰ ਲਾਹੌਰ ਦੇ ਨਵਾਹ ਵਿੱਚ ਦਰਿਆ ਰਾਵੀ ਦੇ ਕੰਢੇ ਮੌਜੂਦ ਹੈ। ਨੂਰ ਜਹਾਂ ਸੁੰਦਰ, ਸਿਆਣੀ ਅਤੇ ਹੁਸ਼ਿਆਰ ਸਿਆਸਤਦਾਨ ਔਰਤ ਸੀ।

ਫ਼ਿਲਮਫ਼ੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ

ਫਿਲਮਫੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਦਾ ਇਨਾਮ 1956 ਤੋਂ ਦਿਤਾ ਜਾਣ ਲੱਗਾ ਪਹਿਲਾ ਇਹ ਇਨਾਮ ਮੇਲ ਅਤੇ ਫੀਮੇਲ ਨੂੰ ਇਕੱਠਾ ਹੀ ਦਿਤਾ ਜਾਂਦਾ ਸੀ ਪਰ 1968 ਚ ਇਸ ਦੀਆਂ ਦੋ ਸ਼੍ਰੇਣੀਆ ਬਣਾ ਦਿਤੀਆਂ ਗਈ।

                                     

ⓘ ਨੂਰ ਮਹਿਲ

ਨੂਰ ਮਹਿਲ ਪਾਕਿਸਤਾਨ ਪੰਜਾਬ ਦੇ ਬਹਵਾਲਪੁਰ ਵਿੱਚ ਇੱਕ ਮਹਿਲ ਹੈ। ਇਹ ਬ੍ਰਿਟਿਸ਼ ਰਾਜ ਦੌਰਾਨ ਬਹਵਾਲਪੁਰ ਰਿਆਸਤ ਦੇ ਨਵਾਬ ਦਾ ਮਹਿਲ ਸੀ ਜੋ ਇਟਲੀ ਦੀ ਇਮਾਰਤਸਾਜ਼ੀ ਅਨੁਸਾਰ ਬਣਾਇਆ ਗਿਆ ਸੀ।

                                     

ਸਲੀਹਾ ਬਾਨੋ ਬੇਗ਼ਮ

ਸਲੀਹਾ ਬਾਨੋ 1605 ਤੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ 1620 ਵਿੱਚ ਆਪਣੀ ਮੌਤ ਤੱਕ ਉਨ੍ਹਾਂ ਦੀ ਮੁੱਖ ਅਤੇ ਪਦਸ਼ਾ ਬੇਗਮ ਸੀ. ਉਨ੍ਹਾਂ ਨੂੰ ਪਦਸ਼ਾ ਬਾਨੂ ਬੇਗਮ ਅਤੇ ਪਦਸ਼ਾ ਮਹਿਲ ਵਜੋਂ ਵੀ ਜਾਣਿਆ ਜਾਂਦਾ ਸੀ। ਸਲੀਹਾ ਬਾਨੋ ਬੇਗ਼ਮ ਦੀ ਮੌਤ 1620 ਵਿੱਚ ਸ੍ਰੀਨਗਰ, ਕਸ਼ਮੀਰ ਵਿੱਚ ਹੋਈ. ਜਹਾਂਗੀਰ ਨੇ ਨੋਟ ਕੀਤਾ ਕਿ ਸਲੀਹਾ ਬਾਨੋ ਦੀ ਮੌਤ ਦੀ ਭਵਿੱਖਬਾਣੀ ਜੋਤਿਸ਼ ਜੋਤੀਕ ਰਾਏ ਨੇ ਕੀਤੀ ਸੀ। ਉਸਦੀ ਮੌਤ ਦੇ ਦੁੱਖ ਤੋ ਗ਼ਮਗੀਨ ਵੀ ਉਹ ਭਵਿੱਖਬਾਣੀ ਦੀ ਸਟੀਕਤਾ ਤੋਂ ਹੈਰਾਨ ਸੀ, ਜਿਸਦਾ ਅਨੁਮਾਨ ਉਸਦੇ ਆਪਨੇ ਟਿੱਪੜੇ ਤੋਂ ਲਾਇਆ ਗਿਆ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →