ⓘ ਕੁਦਰਤੀ ਇਤਿਹਾਸ ਦਾ ਅਜਾਇਬਘਰ (ਵਿਆਨਾ)

                                     

ⓘ ਕੁਦਰਤੀ ਇਤਿਹਾਸ ਦਾ ਅਜਾਇਬਘਰ (ਵਿਆਨਾ)

ਕੁਦਰਤੀ ਇਤਿਹਾਸ ਦਾ ਅਜਾਇਬਘਰ ਵਿਆਨਾ, ਆਸਟਰੀਆ ਵਿਖੇ ਸਥਿਤ ਇੱਕ ਬਹੁਤ ਵੱਡਾ ਅਜਾਇਬਘਰ ਹੈ ਜੋ ਕੁਦਰਤੀ ਇਤਿਹਾਸ ਨਾਲ ਸਬੰਧਿਤ ਹੈ। ਅਜਾਇਬਘਰ ਦੀ ਵੈੱਬਸਾਈਟ ਉੱਤੇ ਤਸਵੀਰਾਂ ਰਾਹੀਂ ਅਜਾਇਬਘਰ ਦੀ ਸੈਰ ਕੀਤੀ ਜਾ ਸਕਦੀ ਹੈ।

ਅਜਾਇਬਘਰ ਵਿੱਚ ਮੌਜੂਦ ਇਤਿਹਾਸਕ ਕਲਾ-ਕਿਰਤਾਂ ਦਾ ਇਕੱਤਰੀਕਰਨ 250 ਪਹਿਲਾਂ ਸ਼ੁਰੂ ਹੋਈ ਗਿਆ। ਅੱਜ ਇਹਦੀ ਸਾਰੀ ਕਲੈਕਸ਼ਨ 8.700 ਵਰਗ ਮੀਟਰ ਦੇ ਖੇਤਰ ਵਿੱਚ ਹੈ।

2011 ਦੇ ਅਨੁਸਾਰ ਅਜਾਇਬਘਰ ਵਿੱਚ ਤਕਰੀਬਨ 3 ਕਰੋੜ ਵਸਤਾਂ ਮੌਜੂਦ ਹਨ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਇਹਨਾਂ ਤੋਂ ਬਿਨਾਂ 2.5 ਕਰੋੜ ਹੋਰ ਅਜਿਹੀਆਂ ਵਸਤਾਂ ਹਨ ਜਿਹਨਾਂ ਉੱਤੇ ਇਹਨਾਂ ਦੇ 60 ਤੋਂ ਵੱਧ ਵਿਗਿਆਨੀ ਕੰਮ ਕਰਦੇ ਹਨ। ਇਹਨਾਂ ਦੀ ਖੋਜ ਦੇ ਮੁੱਖ ਖੇਤਰ ਸੂਰਜੀ ਸਿਸਟਮ ਦਾ ਮੁੱਢ, ਜਨੌਰਾਂ-ਪੌਦਿਆਂ ਦੇ ਵਿਕਾਸ, ਮਨੁੱਖੀ ਵਿਕਾਸ, ਅਤੇ ਪੂਰਵ ਇਤਿਹਾਸਕ ਪਰੰਪਰਾਵਾਂ ਅਤੇ ਰਸਮਾਂ ਹਨ।

                                     

1. ਇਤਿਹਾਸ

ਇਸ ਅਜਾਇਬਘਰ ਦੀ ਇਮਾਰਤ ਕਲਾ ਅਜਾਇਬਘਰ ਵਿਆਨਾ ਦੇ ਨਾਲ 1889 ਵਿੱਚ ਖੋਲ੍ਹੀ ਗਈ। ਇਹ ਦੋਵੇਂ ਅਜਾਇਬਘਰ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹਨ ਅਤੇ ਇਹਨਾਂ ਦੀ ਬਾਹਰੀ ਦਿੱਖ ਇੱਕੋ ਜਿਹੀ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →