ⓘ ਭਾਰਤ-ਪਾਕਿਸਤਾਨ ਯੁੱਧ (1971)

ਮੀਰਾ ਸਾਨਿਆਲ

ਮੀਰਾ ਸਾਨਿਆਲ ਇੱਕ ਭਾਰਤੀ ਇੰਵੇਸਟਮੈਂਟ ਬੈਂਕਰ ਅਤੇ ਰਾਜਨੀਤੀਵਾਨ ਹੈ। ਉਹ ਰੋਇਲ ਬੈੰਕ ਆਫ਼ ਸਕਾਟਲੈਂਡ ਇਨ ਇੰਡੀਆ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੀ ਹੈ। ਉਹ ਇੱਕ ਰਾਜਨੀਤੀਵਾਨ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ ਅਤੇ 2014 ਦੀ ਲੋਕਸਭਾ ਚੋਣ ਲਈ ਉਮੀਦਵਾਰ ਸੀ। ਉਹ ਮੁਕਾਬਲੇ ਵਿੱਚ ਚੌਥੇ ਸਥਾਨ ਤੇ ਆਈ ਸੀ। ਉਸ ਨੇ ਮੁੰਬਈ ਦੱਖਣੀ ਹਲਕੇ ਤੋਂ 2009 ਲੋਕ ਸਭਾ ਚੋਣ ਚ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਾਗ ਲਿਆ ਸੀ।

ਕੁਲਦੀਪ ਸਿੰਘ ਬਰਾੜ

ਕੁਲਦੀਪ ਸਿੰਘ ਬਰਾੜ ਇੱਕ ਸੇਵਾਮੁਕਤ ਭਾਰਤੀ ਫੌਜ ਦਾ ਅਧਿਕਾਰੀ ਹੈ, ਜੋ 1971 ਦੇ ਭਾਰਤ-ਪਾਕਿਸਤਾਨ ਯੁੱਧ ਵਿੱਚ ਸ਼ਾਮਲ ਸੀ। ਉਹ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ-ਪੱਖੀ ਅੱਤਵਾਦੀਆਂ, ਜਿਹਨਾਂ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਹਥਿਆਰ ਜਮ੍ਹਾਂ ਕੀਤੇ ਹੋਏ ਸਨ, ਦੇ ਵਿਰੁੱਧ ਸਾਕਾ ਨੀਲਾ ਤਾਰਾ ਦਾ ਕਮਾਂਡਰ ਸੀ।.

ਦੀਪਿੰਦਰ ਸਿੰਘ

ਜਨਰਲ ਦੀਪਿੰਦਰ ਸਿੰਘ ਜੁਲਾਈ 1987 ਤੋਂ ਮਾਰਚ 1990 ਤੱਕ ਸ਼੍ਰੀ ਲੰਕਾ ਵਿੱਚ IPKF ਦੀ ਓਵਰਆਲ ਸੈਨਾਪਤੀ ਰਿਹਾ। ਦੀਪਿੰਦਰ 1969-1973 ਵਿੱਚ ਭਾਰਤ-ਪਾਕਿਸਤਾਨ ਯੁੱਧ 1971 ਦੌਰਾਨ ਸੈਮ ਸ਼ਾਅ ਦਾ ਸਹਾਇਕ ਰਿਹਾ।

ਅਜ਼ਾਦੀ ਦਿਵਸ (ਬੰਗਲਾਦੇਸ਼)

ਬੰਗਲਾਦੇਸ਼ ਦੇ ਅਜ਼ਾਦੀ ਦਿਵਸ, 26 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਬੰਗਲਾਦੇਸ਼ ਵਿੱਚ ਰਾਸ਼ਟਰੀ ਛੁੱਟੀ ਹੁੰਦੀ ਹੈ। ਬੰਗਬੰਧੁ ਦੇ ਨਾਮ ਤੋਂ ਪ੍ਰਸਿੱਧ ਸ਼ੇਖ ਮੁਜੀਬੁੱਰਹਮਾਨ ਦੇ ਵੱਲੋਂ 25 ਮਾਰਚ 1971 ਦੀ ਅੱਧੀ ਰਾਤ ਦੇ ਬਾਅਦ ਪਾਕਿਸਤਾਨ ਆਪਣੇ ਦੇਸ਼ ਦੀ ਅਜ਼ਾਦੀ ਦੀ ਘੋਸ਼ਣਾ ਕੀਤੀ ਗ, ਉਸਦੇ ਬਾਅਦ ਉਹਨਾਂ ਨੂੰ ਪਾਕਿਸਤਾਨੀ ਫੌਜ ਦੁਆਰਾ ਗ੍ਰਿਫਤਾਕਰ ਲਿਆ ਗਿਆ। 26 ਮਾਰਚ 1971 ਨੂੰ ਬੰਗਲਾਦੇਸ਼ ਦੀ ਅਜ਼ਾਦੀ ਦੀ ਘੋਸ਼ਣਾ ਦੇ ਨਾਲ ਹੀ ਅਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਹੋ ਗਈ ਸੀ। ਅੰਤ ਵਿੱਚ ਜਿੱਤ 16 ਦਸੰਬਰ ਨੂੰ ਇੱਕ ਹੀ ਸਾਲ ਵਿੱਚ ਹਾਸਲ ਕੀਤੀ ਗਈ ਸੀ, ਜੋ ਫਤਹਿ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸ਼ੇਖ ਮੁਜੀਬੁੱਰਹਮਾਨ ਨੇ ਪਾਕਿਸਤਾਨ ਦੇ ਖਿਲਾਫ ਹਥਿਆਰਬੰਦ ਲੜਾਈ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਅਜ਼ਾਦੀ ਦਵਾਈ। ਉਹ ਬੰਗਲਾਦੇਸ ...

ਭਵਾਨੀ ਅਈਅਰ

ਭਵਾਨੀ ਅਈਅਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਪ੍ਰਮੁੱਖ ਐਡ ਏਜੰਸੀ, ਆਈ ਬੀ ਐਂਡ ਡਬਲਯੂ ਐਡਵਰਟਾਈਜਿੰਗ ਨਾਲ ਟ੍ਰੇਨੀ ਕਾਪੀਰਾਈਟਰ ਵਜੋਂ ਵਿਗਿਆਪਨ ਨਾਲ ਕੀਤੀ| ਫਿਰ ਉਹ ਪੱਤਰਕਾਰੀ ਵਿੱਚ ਚਲੀ ਗਈ ਅਤੇ ਸਟਾਰਡਸਟ ਫਿਲਮ ਮੈਗਜ਼ੀਨ ਲਈ ਸੰਪਾਦਕ ਵਜੋਂ ਕੰਮ ਕੀਤੀ ਸੀ। ਉਸਨੇ ਸੰਜੇ ਲੀਲਾ ਭੰਸਾਲੀ ਦੀ ਬਲੈਕ ਨਾਲ ਆਪਣੀ ਸਕ੍ਰੀਨਰਾਇਟਿੰਗ ਦੀ ਸ਼ੁਰੂਆਤ ਕੀਤੀ\ ਉਸਨੇ ਭੰਸਾਲੀ ਦੇ ਗੁਜ਼ਾਰਿਸ਼, ਵਿਕਰਮਾਦਿੱਤਿਆ ਮੋਟੇਨੇ ਦੇ ਲੂਟੇਰਾ ਅਤੇ ਫੌਕਸ ਦੇ ਹਿੱਟ ਸ਼ੋਅ 24 ਭਾਰਤੀ ਟੀ ਵੀ ਸੀਰੀਜ਼ ਦੇ ਭਾਰਤੀ ਸੰਸਕਰਣ ਦੇ ਸਕ੍ਰੀਨਪਲੇਅ ਤੇ ਸਹਿਯੋਗ ਦਿੱਤਾ ਹੈ| ਉਸਨੇ ਅਲੋਚਨਾਤਮਕ ਤੌਰ ਤੇ ਪ੍ਰਸ਼ੰਸਾ ਕੀਤੀ ਰਾਜ਼ੀ ਵੀ ਲਿਖੀ ਹੈ, ਇੱਕ ਜਾਸੂਸ ਨਾਟਕ ਜਿਸ ਦੀ 1971 - ਦੇ ਭਾਰਤ-ਪਾਕਿਸਤਾਨ ਯੁੱਧ ਦੌਰਾਨ ਸਰਹੱਦ ਪਾਰ ਜਾਸੂਸੀ ਦੇ ਸੰਵੇਦਨਸ਼ੀਲ ਸੰਕੇਤ ਲਈ ਪ੍ਰਸ਼ੰਸਾ ਕੀਤੀ ...

ਪਦਮਾਵਤੀ ਬੰਦੋਪਾਧਿਆਏ

ਪਦਮਾਵਤੀ ਬੰਦੋਪਾਧਿਆਏ ਭਾਰਤੀ ਹਵਾਈ ਸੈਨਾ ਦੀ ਪਹਿਲੀ ਔਰਤ ਏਅਰ ਮਾਰਸ਼ਲ ਹੈ। ਉਹ ਭਾਰਤੀ ਹਥਿਆਰਬੰਦ ਫੋਰਸਾਂ ਦੀ ਦੂਜੀ ਔਰਤ ਹੈ ਜਿਸਨੇ ਤੌਹਰੀ ਦਰਜੇ ਦੀ ਤਰੱਕੀ ਲਈ ਅਗਵਾਈ ਕੀਤੀ।.

ਜ਼ਾਹਿਰ ਰਾਇਹਾਨ

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020 ਜ਼ਾਹਿਰ ਰਾਇਹਾਨ 19 ਅਗਸਤ 1935 - 30 ਜਨਵਰੀ 1972 ਅਲੋਪ ਹੋ ਗਿਆ ਇੱਕ ਬੰਗਲਾਦੇਸ਼ ਦਾ ਨਾਵਲਕਾਰ, ਲੇਖਕ ਅਤੇ ਫ਼ਿਲਮ ਨਿਰਮਾਤਾ ਸੀ। ਉਹ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਦੌਰਾਨ ਬਣੀ ਆਪਣੀ ਦਸਤਾਵੇਜ਼ੀ ਸਟਾਪ ਜੇਨੋਸਾਇਡ 1971 ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਉਸ ਨੂੰ 1977 ਵਿਚ ਇਕਤੁਸ਼ੀ ਪਦਕ ਅਤੇ 1992 ਵਿਚ ਬੰਗਲਾਦੇਸ਼ ਸਰਕਾਰ ਦੁਆਰਾ ਆਜ਼ਾਦੀ ਦਿਵਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਗੌਰੀ ਆਯੂਬ

ਗੌਰੀ ਅਯੂਬ ਇੱਕ ਸਮਾਜ ਸੇਵਿਕਾ, ਕਾਰਕੁਨ, ਲੇਖਿਕਾ ਅਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਕਲਕੱਤਾ ਵਿੱਚ ਅਧਿਆਪਕ ਵੀ ਰਹੀ। ਉਸਦਾ ਵਿਆਹ ਫਿਲਾਸਫਰ ਅਤੇ ਸਾਹਿਤਿਕ ਆਲੋਚਕ, ਅਬੂ ਸਯਦ ਆਯੂਬ ਨਾਲ ਹੋਇਆ, ਗੌਰੀ ਆਪਣੇ ਹੱਕਾਂ ਲਈ ਲਿਖਣ ਵਾਲੀ ਲੇਖਿਕਾ ਸੀ, ਅਤੇ ਉਸਨੂੰ ਉਸ ਦੀਆਂ ਛੋਟੀ ਕਹਾਣੀਆਂ, ਅਨੁਵਾਦ ਅਤੇ ਸਮਾਜਿਕ ਮੁੱਦਿਆਂ ਉੱਪਰ ਕਈ ਆਰਟੀਕਲ ਲਿਖਣ ਵਜੋਂ ਵੀ ਜਾਣਿਆ ਜਾਂਦਾ ਸੀ। ਉਸਨੂੰ ਬੰਗਾਲ ਵਿੱਚ ਫਿਰਕੂ ਸਦਭਾਵਨਾ ਦੇ ਪ੍ਰਸਾਰ ਵਿੱਚ ਆਪਣੀ ਭੂਮਿਕਾ ਲਈ ਮਾਨਤਾ ਪ੍ਰਾਪਤ ਹੈ, 1971 ਦੀ "ਬੰਗਲਾਦੇਸ਼ ਲਿਬਰੇਸ਼ਨ ਵਾਰ" ਵਿੱਚ ਕਿਰਿਆਸ਼ੀਲ ਸਹਾਇਕ ਰਹੀ ਅਤੇ 1974 ਵਿੱਚ ਭਾਰਤ ਵਿੱਚ ਐਮਰਜੈਂਸੀ ਦੀ ਘੋਸ਼ਣਾ ਦੌਰਾਨ ਮਨੁੱਖੀ ਅਧਿਕਾਰਾਂ ਦਾ ਬੋਲ ਕੇ ਵਿਰੋਧ ਕੀਤਾ। ਉਸਨੇ ਖੇਲਘਰ ਦੀ ਸਥਾਪਨਾ ਵਿੱਚ ਲੇਖਕ ਅਤੇ ਸਮਾਜ ਸੇਵਿਕਾ ਮੈਤਰਈ ਦੇਵੀ ਦੀ ਸਹਾਇਤਾ ਕੀਤੀ, ਸ ...

                                     

ⓘ ਭਾਰਤ-ਪਾਕਿਸਤਾਨ ਯੁੱਧ (1971)

1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਪਛਾਣ ਦਿਵਾਈ ਸੀ।

                                     

1. ਜੰਗੀ ਕੈਦੀ

ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਲਏ ਗਏ। ਇਸ ਵਿੱਚ ਪੈਦਲ ਫੌਜ ਦੇ 54154, ਸਮੁੰਦਰੀ ਫੌਜ ਦੇ 1381, ਹਵਾਈ ਫੌਜ ਦੇ 833, ਅਤੇ ਨੀਮ ਫੌਜੀ ਬਲਾਂ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਵੀ ਕਾਫੀ ਗਿਣਤੀ ਵਿੱਚ ਬੰਦੀ ਬਣਾਏ ਗਏ। ਆਧੁਨਿਕ ਜੰਗੀ ਇਤਿਹਾਸ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਸੀ।

ਭਾਰਤ ਚ ਬੇਰੀ ਵਾਲਾ ਪੁਲ, ਪੱਕਾ, ਗਾਜੀ ਪੋਸਟ ਅਤੇ ਆਸਫ਼ਵਾਲਾ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ ਹਨ।

                                     

2. ਸਨਮਾਨ

ਇਸ ਯੁੱਧ ਵਿੱਚ ਬਹੁਤ ਸਾਰੇ ਸੈਨਕਾ ਦਾ ਸਨਮਾਨ ਕੀਤੀ ਗਿਆ ਜਿਹਨਾਂ ਚ ਭਾਰਤ ਦਾ ਪਰਮਵੀਰ ਚੱਕਰ ਬੰਗਲਾਦੇਸ਼ ਦਾ ਬੀਰ ਸਰੇਸ਼ਥੋ ਅਤੇ ਪਾਕਿਸਤਾਨ ਦਾ ਨਿਸ਼ਾਨੇ-ਏ-ਹੈਦਰ" ਸ਼ਾਮਿਲ ਹਨ।

ਭਾਰਤ

ਪਰਮਵੀਰ ਚੱਕਰ ਵਿਜੇਤਾ:

 • ਸੈਕਿੰਡ ਲੈਫਟੀਨੈਂਟ ਅਰੁਨ ਖੇਤਰਪਾਲ ਮਰਨ ਉਪਰੰਤ
 • ਮੇਜ਼ਰ ਹੁਸ਼ਿਆਰ ਸਿੰਘ
 • ਲੈਸ ਨਾਇਕ ਅਲਬਰਟ ਇੱਕਾ ਮਰਨ ਉਪਰੰਤ
 • ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਮਰਨ ਉਪਰੰਤ
ਬੰਗਲਾਦੇਸ਼

ਬੀਰ ਸਰੇਸ਼ਥੋ:

 • ERA ਮੁਹੰਮਦ ਰਾਹੁਲ ਅਮੀਨ ਮਰਨ ਉਪਰੰਤ
 • ਲੈਸ ਨਾਇਕ ਨੂਰ ਮੁਹੰਮਦ ਸ਼ੇਖ਼ ਮਰਨ ਉਪਰੰਤ
 • ਸਿਪਾਹੀ ਹਮੀਦੁਰ ਰਹਿਮਾਨ ਮਰਨ ਉਪਰੰਤ
 • ਲੈਸ ਨਾਇਕ ਮੁਨਸ਼ੀ ਅਬਦੁਰ ਰੌਫ ਮਰਨ ਉਪਰੰਤ
 • ਸਿਪਾਹੀ ਮੁਸਤਾਫਾ ਕਮਲ ਮਰਨ ਉਪਰੰਤ
 • ਫਲਾਇੰਗ ਲੈਫਟੀਨੈਂਟ ਮਾਤਿਉਰ ਰਹਿਮਾਨ ਮਰਨ ਉਪਰੰਤ
 • ਕੈਪਟਨ ਮੋਹਿਉਦੀਨ ਜਹਾਂਗੀਰ ਮਰਨ ਉਪਰੰਤ
ਪਾਕਿਸਤਾਨ

ਨਿਸ਼ਾਨੇ-ਏ-ਹੈਦਰ:

 • ਸਰਵਾਰ ਮੁਹੰਮਦ ਹੁਸੈਨ ਮਰਨ ਉਪਰੰਤ
 • ਲੈਸ ਨਾਇਕ ਮੁਹੰਮਦ ਮਹਿਫੂਜ਼ ਮਰਨ ਉਪਰੰਤ
 • ਮੇਜ਼ਰ ਸ਼ਾਬੀਰ ਸ਼ਰੀਫ ਮਰਨ ਉਪਰੰਤ
 • ਮੇਜ਼ਰ ਮੁਹੰਮਦ ਅਕਰਮ ਮਰਨ ਉਪਰੰਤ
 • ਪਾਇਲਟ ਅਫਸਰ ਰਾਸ਼ੀਦ ਮਿਨਹਾਸ ਮਰਨ ਉਪਰੰਤ
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →