ⓘ ਚੀਨ ਦਾ ਇਤਿਹਾਸ

ਵੀਅਤਨਾਮ ਜੰਗ

ਵੀਅਤਨਾਮ ਦੀ ਜੰਗ, ਜਿਹਨੂੰ ਦੂਜੀ ਇੰਡੋਚਾਈਨਾ ਜੰਗ ਵੀ ਕਿਹਾ ਜਾਂਦਾ ਹੈ, 1 ਨਵੰਬਰ 1955 ਤੋਂ ਲੈ ਕੇ 3੦ ਅਪ੍ਰੈਲ 1975 ਨੂੰ ਵਾਪਰੀ ਸਾਈਗਾਨ ਦੀ ਸਪੁਰਦਗੀ ਤੱਕ ਚੱਲੀ ਠੰਡੀ ਜੰਗ ਦੇ ਦੌਰ ਵੇਲੇ ਦੀ ਇੱਕ ਵਿਦੇਸ਼ੀ ਥਾਂ ਤੇ ਲੜੀ ਗਈ ਜੰਗ ਸੀ। ਇਹ ਜੰਗ ਪਹਿਲੀ ਇੰਡੋਚਾਈਨਾ ਜੰਗ ਮਗਰੋਂ ਉੱਤਰੀ ਵੀਅਤਨਾਮ ਅਤੇ ਦੱਖਣੀ ਵੀਅਤਨਾਮ ਦੀ ਸਰਕਾਰ ਵਿਚਕਾਰ ਹੋਈ ਸੀ। ਵੀਅਤ ਕਾਂਗ, ਜੋ ਕਿ ਉੱਤਰ ਦੇ ਹੁਕਮਾਂ ਹੇਠ ਚਲਾਇਆ ਜਾਂਦਾ ਇੱਕ ਮਾਮੂਲੀ ਤੌਰ ਤੇ ਹਥਿਆਰਬੰਦ ਦੱਖਣੀ ਵੀਅਤਨਾਮੀ ਸਾਮਵਾਦੀ ਸਾਂਝਾ ਮੋਰਚਾ ਸੀ, ਨੇ ਇਲਾਕੇ ਵਿਚਲੇ ਸਾਮਵਾਦ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕ ਛਾਪਾਮਾਰ ਜੰਗ ਲੜੀ। ਪੀਪਲਜ਼ ਆਰਮੀ ਆਫ਼ ਵੀਅਤਨਾਮ ਇੱਕ ਵਧੇਰੀ ਰਵਾਇਤੀ ਜੰਗ ਲੜੀ ਅਤੇ ਕਈ ਵਾਰ ਲੜਾਈ ਵਿੱਚ ਬਹੁਗਿਣਤੀ ਦਸਤੇ ਘੱਲੇ। ਜਿਵੇਂ-ਜਿਵੇਂ ਜੰਗ ਅੱਗੇ ਵਧੀ, ਵੀਅਤ ਕਾਂਗ ਦੀ ਲੜਾਈ ਵ ...

ਕੋਰੀਆ ਦਾ ਇਤਿਹਾਸ

ਕੋਰੀਆ, ਪੂਰਬੀ ਏਸ਼ੀਆ ਵਿੱਚ ਮੁੱਖ ਥਾਂ ਤੋਂ ਨੱਥੀ ਇੱਕ ਛੋਟਾ ਜਿਹਾ ਪ੍ਰਾਈਦੀਪ ਜੋ ਪੂਰੀ ਵਿੱਚ ਜਾਪਾਨ ਸਾਗਰ ਅਤੇ ਦੱਖਣ-ਪੱਛਮ ਵਿੱਚ ਪੀਤਸਾਗਰ ਤੋਂ ਘਿਰਿਆ ਹੈ । ਉਸਦੇ ਉੱਤਰ-ਪੱਛਮ ਵਿੱਚ ਮੰਚੂਰਿਆ ਅਤੇ ਉੱਤਰ ਵਿੱਚ ਰੂਸ ਦੀਆਂ ਸਰਹੱਦਾਂ ਹਨ। ਇਹ ਪ੍ਰਾਈਦੀਪ ਦੋ ਖੰਡਾਂ ਵਿੱਚ ਵੰਡਿਆ ਹੋਇਆ ਹੈ। ਉੱਤਰੀ ਕੋਰੀਆ ਦਾ ਖੇਤਰਫਲ 1.21.000 ਵਰਗ ਕਿਲੋਮੀਟਰ ਹੈ। ਇਸਦੀ ਰਾਜਧਨੀ ਪਿਆਂਗਯਾਂਗ ਹੈ। ਦੱਖਣ ਕੋਰੀਆ ਦਾ ਖੇਤਰਫਲ 98.000 ਵਰਗ ਕਿਲੋਮੀਟਰ ਹੈ। ਇੱਥੇ ਈਪੂਃ 1918 ਤੋਂ 139 ਈਃ ਤੱਕ ਕੋਰ-ਯੋ Kor-Yo ਖ਼ਾਨਦਾਨ ਦਾ ਰਾਜ ਸੀ ਜਿਸਦੇ ਅਧਾਰ ਤੇ ਇਸ ਦੇਸ਼ ਦਾ ਨਾਂਅ ਕੋਰੀਆ ਪਿਆ। ਚੀਨ ਅਤੇ ਜਾਪਾਨ ਨਾਲ ਇਸ ਦੇਸ਼ ਦਾ ਜਿਆਦਾ ਸੰਪਰਕ ਰਿਹਾ ਹੈ। ਜਾਪਾਨਵਾਸੀ ਇਸਨੂੰ ਚੋਸੇਨ Chosen ਕਹਿੰਦੇ ਰਹੇ ਹਨ ਜਿਸਦਾ ਸ਼ਾਬਦਕ ਮਤਲਬ ਹੈ ਸਵੇਰ ਦੀ ਤਾਜਗੀ ਦਾ ਦੇਸ਼ Lan ...

ਹਾਨ ਚੀਨੀ

ਹਾਨ ਚੀਨੀ ਚੀਨ ਦੀ ਇੱਕ ਜਾਤੀ ਅਤੇ ਭਾਈਚਾਰਾ ਹੈ। ਆਬਾਦੀ ਦੇ ਹਿਸਾਬ ਤੋਂ ਇਹ ਸੰਸਾਰ ਦੀ ਸਭ ਨਾਲ ਵੱਡੀ ਮਨੁੱਖ ਜਾਤੀ ਹੈ। ਕੁੱਲ ਮਿਲਾ ਕੇ ਦੁਨੀਆ ਵਿੱਚ 1.31.01.58.851 ਹਾਨ ਜਾਤੀ ਦੇ ਲੋਕ ਹਨ, ਯਾਨੀ ਸੰਨ 2010 ਵਿੱਚ ਸੰਸਾਰ ਦੇ ਲਗਭਗ 20% ਜਿੰਦਾ ਮਨੁੱਖ ਹਾਨ ਜਾਤੀ ਦੇ ਸਨ। ਚੀਨ ਦੀ ਜਨਸੰਖਿਆ ਦੇ 92% ਲੋਕ ਹਾਨ ਨਸਲ ਦੇ ਹਨ। ਇਸਦੇ ਇਲਾਵਾ ਹਾਨ ਲੋਕ ਤਾਈਵਾਨ ਵਿੱਚ 98% ਅਤੇ ਸਿੰਗਾਪੁਰ ਵਿੱਚ 78% ਹੋਣ ਦੇ ਨਾਤੇ ਉਨ੍ਹਾਂ ਦੇਸ਼ਾਂ ਵਿੱਚ ਵੀ ਬਹੁਤਾਂਤ ਵਿੱਚ ਹਨ। ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਹੋਰ ਜਾਤੀਆਂ ਅਤੇ ਕਬੀਲੇ ਸਮੇਂ ਦੇ ਨਾਲ ਹਾਨ ਜਾਤੀ ਵਿੱਚ ਮਿਲਦੇ ਚਲੇ ਗਏ ਜਿਸ ਤੋਂ ਵਰਤਮਾਨ ਹਾਨ ਭਾਈਚਾਰੇ ਵਿੱਚ ਬਹੁਤ ਸੱਭਿਆਚਾਰਕ, ਸਮਾਜਿਕ ਅਤੇ ਆਨੁਵੰਸ਼ਿਕੀ ਵਖਰੇਵੇਂ ਹਨ। ਹਾਨ ਸ਼ਬਦ ਚੀਨ ਦੇ ਇਤਿਹਾਸਿਕ ਹਾਨ ਰਾਜਵੰਸ਼ ਤੋਂ ...

ਰਾਸ਼ਟਰੀ ਰਾਜਮਾਰਗ 219 (ਚੀਨ)

ਰਾਸ਼ਟਰੀ ਰਾਜ ਮਾਰਗ 219, ਜਿਸਨੂੰ ਤਿੱਬਤ-ਸ਼ਿੰਜਿਆਂਗ ਰਾਜ ਮਾਰਗ ਵੀ ਕਿਹਾ ਜਾਂਦਾ ਹੈ, ਚੀਨ ਦੁਆਰਾ ਨਿਰਮਿਤ ਇੱਕ ਰਾਜ ਮਾਰਗ ਹੈ ਜੋ ਭਾਰਤ ਦੀ ਸੀਮਾ ਦੇ ਨਜ਼ਦੀਕ ਸ਼ਿੰਜਿਆਂਗ ਪ੍ਰਾਂਤ ਦੇ ਕਾਰਗਿਲਿਕ ਸ਼ਹਿਰ ਤੋਂ ਲੈ ਕੇ ਤਿੱਬਤ ਦੇ ਸ਼ਿਗਾਤਸੇ ਵਿਭਾਗ ਦੇ ਲਹਾਤਸੇ ਸ਼ਹਿਰ ਤੱਕ ਜਾਂਦਾ ਹੈ । ਇਸਦੀ ਕੁਲ ਲੰਬਾਈ 2.743 ਕਿਲੋਮੀਟਰ ਹੈ। ਇਸਦੀ ਉਸਾਰੀ ਸੰਨ 1951 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸੜਕ 1957 ਤੱਕ ਪੂਰੀ ਹੋ ਗਈ। ਇਹ ਰਾਜ ਮਾਰਗ ਭਾਰਤ ਦੇ ਅਕਸਾਈ ਚਿੰਨ੍ਹ ਇਲਾਕੇ ਤੋਂ ਨਿਕਲਦਾ ਹੈ ਜਿਸ ਉੱਪਰ ਚੀਨ ਨੇ 1960 ਦੇ ਦਹਾਕੇ ਵਿੱਚ ਕਬਜਾ ਕਰ ਲਿਆ ਸੀ ਅਤੇ ਜਿਸਨੂੰ ਲੈ ਕੇ 1962 ਦਾ ਭਾਰਤ-ਚੀਨ ਲੜਾਈ ਵੀ ਭੜਕ ਗਈ ਸੀ।

ਸੀਮਾ ਕਿਆਨ

ਸੀਮਾ ਕਿਆਨ ਇੱਕ ਚੀਨੀ ਇਤਿਹਾਸਕਾਰ ਸੀ ਜੋ ਹਾਨ ਰਾਜਵੰਸ਼ ਨਾਲ ਸਬੰਧ ਰੱਖਦਾ ਸੀ। ਇਸਨੂੰ ਚੀਨੀ ਇਤਿਹਾਸਕਾਰੀ ਦੇ ਪਿਤਾਮਾ ਵਜੋਂ ਪਛਾਣਿਆ ਜਾਂਦਾ ਹੈ ਜਿਸਨੇ ਰਿਕਾਰਡਸ ਆਫ਼ ਦਾ ਗ੍ਰਾਂਡ ਹਿਸਟੋਰੀਅਨ ਵਰਗਾ ਮਹਾਨ ਕੰਮ ਕੀਤਾ ਜਿਸ ਵਿੱਚ ਉਸਨੇ ਇਤਿਹਾਸ ਨੂੰ ਜੀਵਨੀਆਂ ਦੀ ਲੜੀ ਦੇ ਰੂਪ ਵਿੱਚ ਪੇਸ਼ ਕੀਤਾ। ਇਹ ਚੀਨ ਦਾ ਪ੍ਰਚਲਿਤ ਇਤਿਹਾਸ ਹੈ ਜੋ ਹਾਨ ਦੇ ਬਾਦਸ਼ਾਹ ਵੂ ਦੀ ਹਕੂਮਤ ਦੌਰਾਨ ਯੈਲੋ ਬਾਦਸ਼ਾਹ ਉੱਤੇ ਵਾਰ ਕਰਨ ਤੱਕ ਦਾ ਦੌ ਹਜ਼ਾਰ ਸਾਲ ਤੋਂ ਵੱਧ ਸਮੇਂ ਦਾ ਇਤਿਹਾਸ ਹੈ। ਸੀਮਾ ਕੋਰਟ ਜੋਤਸ਼ੀ ਵਜੋਂ ਕੰਮ ਕਰਦਾ ਸੀ ਜਿਸ ਨੂੰ ਬਾਅਦ ਵਿੱਚ ਇਸਦੇ ਸਮਕਾਲੀਆਂ ਨੇ ਇਸਨੂੰ ਆਪਣੇ ਯਾਦਗਾਰੀ ਕੰਮਾਂ ਲਈ ਇੱਕ ਵੱਡਾ ਅਤੇ ਮਹਾਨ ਇਤਿਹਾਸਕਾਰ ਬਣ ਦੀ ਸਲਾਹ ਦਿੱਤੀ।

ਨੌ-ਸ਼ਕਤੀ ਸੰਧੀ

ਨੌ-ਸ਼ਕਤੀ ਸੰਧੀ ਜੋ ਵਾਸ਼ਿੰਗਟਨ ਸੰਮੇਲਨ ਦੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਸੰਧੀ ਸੀ ਜਿਸ ਦਾ ਸੰਬੰਧ ਚੀਨ ਨਾਲ ਸੀ। ਇਸ ਦੀਆਂ 31 ਮੀਟਿੰਗਾਂ ਚੋ 30 ਵਿੱਚ ਚੀਨ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਅਤੇ ਮੰਗਾਂ ਤੇ ਵਿਚਾਰ ਕੀਤਾ ਗਿਆ। ਚੀਨ ਦੀਆਂ ਮੰਗਾਂ ਦੀ ਸੂਚੀ ਦਾ ਸਾਰ ਸੀ ਕਿ ਚੀਨ ਖੁੱਲ੍ਹਾ ਦਰਵਾਜਾ ਅਤੇ ਸਮਾਨ ਮੌਕੇ ਦੀ ਨੀਤੀ ਨੂੰ ਸਵੀਕਾਰ ਕਰਦਾ ਹੈ, ਵਾਸ਼ਿੰਗਟਨ ਸੰਮੇਲਨ ਚੀਨ ਦੀ ਅਖੰਡਤਾ ਦਾ ਸਮਰਥਨ ਕਰੇ, ਦੂਰ-ਪੂਰਬ ਅਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਸ਼ਾਂਤੀ ਸਥਾਪਨਾ ਲਈ ਜਰੂਰੀ ਹੈ ਕਿ ਸਾਰੇ ਦੇਸ਼ ਇੱਕ ਦੂਸਰੇ ਤੇ ਵਿਸ਼ਵਾਸ ਕਰਨ, ਚੀਨ ਸੰਬੰਧੀ ਕੋਈ ਵੀ ਸਮਝੋਤਾ ਉਸ ਦੀ ਇੱਛਾ ਅਤੇ ਆਗਿਆ ਬਿਨਾ ਨ ਕੀਤਾ ਜਾਵੇ, ਚੀਨ ਸਾਸਨ ਦੀ ਸਵਾਧੀਨਤਾ, ਨਿਆਂ ਪ੍ਰਣਾਲੀ ਅਤੇ ਰਾਜਨੀਤਿਕ ਸੁਤੰਤਰਤਾ ਤੇ ਜੋ ਨਿਯੰਤਰਣ ਲੱਗੇ ਹੋਏ ਹਨ, ਉਹਨਾਂ ਨੂੰ ਤੁਰੰਤ ...

                                     

ⓘ ਚੀਨ ਦਾ ਇਤਿਹਾਸ

ਪੁਰਾਤਨ ਸਰੋਤਾਂ ਦੇ ਅਧਾਰ ਉੱਤੇ ਚੀਨ ਵਿੱਚ ਮਨੁੱਖ ਵਸੇਵਾਂ ਲਗਭਗ ਸਾਢੇ ਬਾਈ ਲੱਖ ਸਾਲ ਪੁਰਾਣਾ ਹੈ। ਚੀਨ ਦੀ ਸੱਭਿਅਤਾ ਸੰਸਾਰ ਦੀਆਂ ਪੁਰਾਤਨਤਮ ਸੱਭਿਅਤਾਵਾਂ ਵਿੱਚੋਂ ਇੱਕ ਹੈ। ਇਹ ਉਹਨਾਂ ਗਿਣੇ-ਚੁਣੇ ਸੱਭਿਅਤਾਵਾਂ ਵਿੱਚ ਇੱਕ ਹੈ ਜਿਹਨਾਂ ਨੇ ਪ੍ਰਾਚੀਨ ਕਾਲ ਵਿੱਚ ਆਪਣਾ ਅਜ਼ਾਦ ਲੇਖਾਣੀ ਦਾ ਵਿਕਾਸ ਕੀਤਾ। ਹੋਰ ਸੱਭਿਅਤਾਵਾਂ ਦੇ ਨਾਂਅ ਹਨ - ਪ੍ਰਾਚੀਨ ਭਾਰਤ, ਮੇਸੋਪੋਟਾਮਿਆ ਦੀ ਸੱਭਿਅਤਾ, ਮਿਸਰ ਸੱਭਿਅਤਾ ਅਤੇ ਮਾਇਆ ਸੱਭਿਅਤਾ। ਚੀਨੀ ਲਿਪੀ ਹੁਣ ਵੀ ਚੀਨ, ਜਾਪਾਨ ਦੇ ਨਾਲ-ਨਾਲ ਥੋੜ੍ਹੇ ਰੂਪ ਵਿੱਚ ਕੋਰੀਆ ਅਤੇ ਵੀਅਤਨਾਮ ਵਿੱਚ ਵੀ ਵਰਤੀ ਜਾਂਦੀ ਹੈ।

                                     

1. ਪ੍ਰਾਚੀਨ ਚਾਨ

ਪਹਿਲੇ ਏਕੀਕ੍ਰਿਤ ਚੀਨੀ ਰਾਜ ਦੀ ਸਥਾਪਨਾ ਕਿਨ ਖ਼ਾਨਦਾਨ ਦੁਆਰਾ 221 ਈਸਾ ਪੂਰਵ ਵਿੱਚ ਕੀਤੀ ਗਈ, ਜਦੋਂ ਚੀਨੀ ਸਮਰਾਟ ਦਾ ਦਰਬਾਰ ਸਥਾਪਤ ਕੀਤਾ ਗਿਆ ਅਤੇ ਚੀਨੀ ਭਾਸ਼ਾ ਦਾ ਬਲਪੂਰਵਕ ਮਿਆਰੀਕਰਨ ਕੀਤਾ ਗਿਆ। ਇਹ ਸਾਮਰਾਜ ਜਿਆਦਾ ਸਮੇਂ ਤੱਕ ਟਿਕ ਨਹੀਂ ਸਕਿਆ ਕਿਉਂਕਿ ਕਾਨੂੰਨੀ ਨੀਤੀਆਂ ਦੇ ਚੱਲਦੇ ਇਨ੍ਹਾਂ ਦਾ ਵਿਆਪਕ ਵਿਰੋਧ ਹੋਇਆ।

ਈਸਾ ਪੂਰਵ 220 ਤੋਂ 206 ਈਃ ਤੱਕ ਹਾਨ ਰਾਜਵੰਸ਼ ਦੇ ਸ਼ਾਸਕਾਂ ਨੇ ਚੀਨ ਉੱਤੇ ਰਾਜ ਕੀਤਾ ਅਤੇ ਚੀਨ ਦੇ ਸੱਭਿਆਚਾਰ ਉੱਤੇ ਆਪਣੀ ਅਮਿੱਟ ਛਾਪ ਛੱਡੀ। ਇਹ ਪ੍ਰਭਾਵ ਹੁਣ ਤੱਕ ਮੌਜੂਦ ਹੈ। ਹਾਨ ਖ਼ਾਨਦਾਨ ਨੇ ਆਪਣੇ ਸਾਮਰਾਜ ਦੀਆਂ ਹੱਦਾਂ ਨੂੰ ਫੌਜੀ ਅਭਿਆਨਾਂ ਦੁਆਰਾ ਅੱਗੇ ਤੱਕ ਫੈਲਾਇਆ ਜੋ ਵਰਤਮਾਨ ਸਮਾਂ ਦੇ ਕੋਰੀਆ, ਵੀਅਤਨਾਮ, ਮੰਗੋਲੀਆ ਅਤੇ ਮੱਧ ਏਸ਼ੀਆ ਤੱਕ ਫੈਲਿਆ ਸੀ ਅਤੇ ਜੋ ਮੱਧ ਏਸ਼ੀਆ ਵਿੱਚ ਰੇਸ਼ਮ ਮਾਰਗ ਦੀ ਸਥਾਪਨਾ ਵਿੱਚ ਸਹਾਇਕ ਹੋਇਆ।

ਹਾਨਾਂ ਦੇ ਪਤਨ ਦੇ ਬਾਅਦ ਚੀਨ ਵਿੱਚ ਫਿਰ ਤੋਂ ਅਰਾਜਕਤਾ ਦਾ ਮਾਹੌਲ ਛਾ ਗਿਆ ਅਤੇ ਅਨੇਕੀਕਰਣ ਦੇ ਇੱਕ ਹੋਰ ਯੁੱਗ ਦੀ ਸ਼ੁਰੂਆਤ ਹੋਈ। ਅਜ਼ਾਦ ਚੀਨੀ ਰਾਜਾਂ ਦੁਆਰਾ ਇਸ ਕਾਲ ਵਿੱਚ ਜਾਪਾਨ ਤੋਂ ਸਫ਼ਾਰਤੀ ਸੰਬੰਧ ਸਥਾਪਤ ਕੀਤੇ ਗਏ ਜੋ ਚੀਨੀ ਲਿਖਾਈ ਕਲਾ ਨੂੰ ਉੱਥੇ ਲੈ ਗਏ।

580 ਈਸਵੀ ਵਿੱਚ ਸੂਈ ਖ਼ਾਨਦਾਨ ਦੇ ਸ਼ਾਸਨ ਵਿੱਚ ਚੀਨ ਦਾ ਇੱਕ ਵਾਰ ਫਿਰ ਏਕੀਕਰਣ ਹੋਇਆ ਪਰ ਸੂਈ ਖ਼ਾਨਦਾਨ ਕੁੱਝ ਸਾਲਾਂ ਤੱਕ ਹੀ ਰਿਹਾ 598 ਤੋਂ 614 ਈਸਵੀ ਅਤੇ ਗੋਗੁਰਿਏਓ-ਸੂਈ ਯੁੱਧਾਂ ਵਿੱਚ ਹਾਰ ਦੇ ਬਾਅਦ ਸੂਈ ਖ਼ਾਨਦਾਨ ਦਾ ਪਤਨ ਹੋ ਗਿਆ। ਇਸਦੇ ਬਾਅਦ ਦੇ ਤੇਂਗ ਅਤੇ ਸੋਂਗ ਵੰਸ਼ਾਂ ਦੇ ਸ਼ਾਸ਼ਨ ਵਿੱਚ ਚੀਨੀ ਸੱਭਿਆਚਾਰ ਅਤੇ ਵਿਕਾਸ ਵਿੱਚ ਆਪਣੇ ਚਰਮ ਉੱਤੇ ਪੁੱਜਿਆ। ਸੋਂਗ ਖ਼ਾਨਦਾਨ ਵਿਸ਼ਵੀ ਇਤਿਹਾਸ ਦੀ ਪਹਿਲੀ ਅਜਿਹੀ ਸਰਕਾਰ ਸੀ ਜਿਸ ਨੇ ਕਾਗਜ਼ੀ ਮੁਦਰਾ ਜਾਰੀ ਕੀਤੀ ਅਤੇ ਪਹਿਲੀ ਅਜਿਹੀ ਚੀਨੀ ਨਾਗਰਿਕ ਵਿਵਸਥਾ ਸੀ ਜਿਸ ਨੇ ਸਥਾਈ ਨੌਸੇਨਾ ਦੀ ਸਥਾਪਨਾ ਕੀਤੀ। 10ਵੀਂ ਅਤੇ 11ਵੀਂ ਸਦੀ ਵਿੱਚ ਚੀਨ ਦੀ ਜਨਸੰਖਿਆ ਦੁੱਗਣੀ ਹੋ ਗਈ। ਇਸ ਵਾਧੇ ਦਾ ਮੁੱਖ ਕਾਰਨ ਸੀ ਚੌਲਾਂ ਦੀ ਖੇਤੀ ਦਾ ਮੱਧ ਅਤੇ ਦੱਖਣ ਚੀਨ ਤੱਕ ਫੈਲਾਉ ਅਤੇ ਖਾਧ ਸਮੱਗਰੀ ਦਾ ਬਹੁਤਾਂਤ ਵਿੱਚ ਉਤਪਾਦਨ। ਉੱਤਰੀ ਸੋਂਗ ਖ਼ਾਨਦਾਨ ਦੀਆਂ ਹੱਦਾਂ ਵਿੱਚ ਹੀ 10 ਕਰੋੜ ਲੋਕ ਰਹਿੰਦੇ ਸਨ। ਸੋਂਗ ਖ਼ਾਨਦਾਨ ਚੀਨ ਦਾ ਸੰਸਕ੍ਰਿਤਕ ਰੂਪ ਤੋਂ ਸਵਰਣ ਕਾਲ ਸੀ ਜਦੋਂ ਚੀਨ ਵਿੱਚ ਕਲਾ, ਸਾਹਿਤ ਅਤੇ ਸਾਮਾਜਿਕ ਜੀਵਨ ਵਿੱਚ ਬਹੁਤ ਉੱਨਤੀ ਹੋਈ। ਸੱਤਵੀਂ ਤੋਂ ਬਾਰ੍ਹਵੀਂ ਸਦੀ ਤੱਕ ਚੀਨ ਸੰਸਾਰ ਦਾ ਸਭ ਤੋਂ ਬਿਹਤਰੀਨ ਦੇਸ਼ ਬਣ ਗਿਆ।

                                     

ਤਾਇਪਿੰਙ ਬਗ਼ਾਵਤ

ਤਾਇਪਿੰਙ ਬਗ਼ਾਵਤ ਜਾਂ ਤਾਇਪਿੰਗ ਬਗ਼ਾਵਤ 1850 ਤੋਂ 1864 ਤੱਕ ਦੱਖਣੀ ਚੀਨ ਵਿਚਲੀ ਇੱਕ ਭਾਰੀ ਖ਼ਾਨਾਜੰਗੀ ਸੀ ਜੋ ਮਾਂਚੂਆਂ ਦੇ ਛਿੰਙ ਘਰਾਣੇ ਖ਼ਿਲਾਫ਼ ਵਿੱਢੀ ਗਈ ਸੀ। ਇਸ ਬਗ਼ਾਵਤ ਦਾ ਆਗੂ ਹੋਂਙ ਸ਼ਿਊਛੂਆਨ ਸੀ ਜੀਹਨੇ ਐਲਾਨ ਕੀਤਾ ਕਿ ਉਹਨੂੰ ਸੁਫ਼ਨੇ ਚ ਇਹ ਜਾਣਿਆ ਕਿ ਉਹ ਈਸਾ ਮਸੀਹ ਦਾ ਛੋਟਾ ਭਰਾ ਹੈ। ਘੱਟੋ-ਘੱਟ 2 ਕਰੋੜ ਲੋਕਾਂ, ਜਿਹਨਾਂ ਚੋਂ ਬਹੁਤੇ ਆਮ ਨਾਗਰਿਕ ਸਨ, ਦੀ ਮੌਤ ਹੋਈ ਅਤੇ ਇਹ ਇਤਿਹਾਸ ਦੇ ਸਭ ਤੋਂ ਖ਼ੂਨੀ ਫ਼ੌਜੀ ਟਾਕਰਿਆਂ ਚੋਂ ਇੱਕ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →