ⓘ ਲੀਲ੍ਹਾ

ਰਾਸ ਲੀਲ੍ਹਾ (ਕਹਾਣੀ)

ਰਾਸ ਲੀਲ੍ਹਾ ਸੁਜਾਨ ਸਿੰਘ ਦੀ ਸਭ ਤੋਂ ਵਧੀਆ ਕਹੀ ਜਾਂਦੀ ਕਹਾਣੀ ਹੈ। ਸੁਜਾਨ ਸਿੰਘ ਨੇ ਇਹ ਕਹਾਣੀ ਮੋਹਨ ਸਿੰਘ ਦੇ ਕਹਿਣ ਤੇ ਲਿਖੀ ਸੀ ਅਤੇ ਉਸ ਦੇ ਰਸਾਲੇ ਵਾਸਤੇ ਭੇਜੀ ਸੀ। ਉਹ ਉੱਥੇ ਪੰਜ-ਛੇ ਮਹੀਨੇ ਪਈ ਰਹੀ। ਸੁਜਾਨ ਸਿੰਘ ਨੇ ਆਪਣੀ ਪਹਿਲੀ ਕਿਤਾਬ ਛਾਪਣੀ ਸੀ। ਉਸ ਕੋਲ ਇਸ ਦੀ ਕਾਪੀ ਕੋਈ ਨਹੀਂ ਸੀ। ਉਹ ਮੋਹਨ ਸਿੰਘ ਕੋਲੋਂ ਕਹਾਣੀ ਲੈਣ ਵਾਸਤੇ ਅੰਮ੍ਰਿਤਸਰੋਂ ਲਾਹੌਰ ਗਿਆ। ਲਾਹੌਰ ਜਾ ਕੇ ਉਸਨੇ ਆਪਣੀ ਕਹਾਣੀ ਮੰਗੀ। ਛਾਪਣ ਵਾਲੀ ਫਾਈਲ ਵਿੱਚ ਕਹਾਣੀ ਨਹੀਂ ਸੀ। ਸੁਜਾਨ ਸਿਂਘ ਨੇ ਕਿਹਾ ਉਨ੍ਹਾਂ ਨੂੰ ਰੀਜੈਕਟ ਫਾਈਲ ਦੇਖਣ ਲਈ ਕਿਹਾ। ਉਥੋਂ ਕਹਾਣੀ ਮਿਲ ਗਈ। ਫਿਰ ਸੁਜਾਨ ਸਿਂਘ ਨੇ ਇਹ ਕਿਤਾਬ ਵਿੱਚ ਛਾਪ ਦਿੱਤੀ। ਬਾਅਦ ਵਿੱਚ ਪ੍ਰੋ. ਮੋਹਨ ਸਿੰਘ ਨੇ ਇਸ ਕਹਾਣੀ ਦੀ ਬਹੁਤ ਤਾਰੀਫ ਕੀਤੀ। ਮੈਂ ਓਦੋਂ ਕੋਈ ਨਵਾਂ ਦਸਾਂ ਸਾਲਾਂ ਦਾ ਹੋਵਾਂਗਾ । ਜਿਸ ਕੋਠੀ ਚ ...

ਈਸ਼ਵਰ ਚੰਦਰ ਨੰਦਾ

ਈਸ਼ਵਰ ਚੰਦਰ ਨੰਦਾ ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ।

ਲੀਲਾ (ਕਿਤਾਬ)

ਲੀਲਾ ਜਾਂ ਲੀਲ੍ਹਾ ਇਕ ਪੰਜਾਬੀ ਕਾਵਿ-ਸੰਗ੍ਰਹਿ ਹੈ। ਇਸਦੇ ਵਿੱਚ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀਆਂ ਲਿਖੀਆਂ ਕਵਿਤਾਵਾਂ ਹਨ। ਇਹ 20ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਵਿੱਚ ਛਪੀਆਂ ਵੱਡੀਆਂ ਕਾਵਿ ਪੁਸਤਕਾਂ ਵਿੱਚੋ ਇੱਕ ਹੈ।

ਰਤਨ ਨਾਥ ਧਰ ਸਰਸ਼ਾਰ

ਰਤਨ ਨਾਥ ਧਰ ਸਰਸ਼ਾਰ ਉਰਦੂ ਦੇ ਪ੍ਰਸਿੱਧ ਨਾਵਲਕਾਰ ਸਨ। ਪੰਡਤ ਰਤਨ ਨਾਥ ਸਰਸ਼ਾਰ ਦਾ ਜਨਮ 1846 ਈਸਵੀ ਵਿੱਚ ਲਖਨਊ, ਬਰਤਾਨਵੀ ਹਿੰਦੁਸਤਾਨ ਦੇ ਇਕ ਕਸ਼ਮੀਰੀ ਘਰਾਣੇ ਵਿੱਚ ਹੋਇਆ। ਉਹ ਅਜੇ ਚਾਰ ਸਾਲ ਦਾ ਹੀ ਸੀ ਕਿ ਬਾਪ ਦਾ ਇੰਤਕਾਲ ਹੋ ਗਿਆ। ਲਖਨਊ ਵਿੱਚ ਹੀ ਤਾਲੀਮ ਹਾਸਲ ਕੀਤੀ ਅਤੇ ਅਰਬੀ, ਫ਼ਾਰਸੀ ਅਤੇ ਅੰਗਰੇਜ਼ੀ ਸਿਖੀ।

ਪੰਜਾਬੀ ਲੋਕ ਨਾਟਕ

ਲੋਕ - ਨਾਟਕ ਲੋਕਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ-ਸਾਹਿਤ ਅਤੇ ਲੋਕ-ਕਲਾ ਦੋਹਾਂ ਨਾਲ ਹੈ।ਲੋਕ ਨਾਟ ਮਿਥਿਕ-ਕਥਾਵਾਂ ਵਾਂਗ ਹਰ ਤਰ੍ਹਾਂ ਦੀਆਂ ਪਰਿਸਥਿਤੀਆਂ ਤੇ ਹਰ ਇਤਿਹਾਸਿਕ ਦੌਰ ਵਿੱਚ ਪੈਦਾ ਨਹੀਂ ਹੋ ਸਕਦਾ। ਪੰਜਾਬ ਵਿੱਚ ਨ੍ਰਿਤ-ਕਲਾ ਆਰੀਅਨ ਲੋਕਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾ ਵਿਕਸਿਤ ਹੋ ਚੁੱਕੀ ਸੀ। ਹਰਚਰਨ ਸਿੰਘ ਦੇ ਕਥਨ ਅਨੁਸਾਰ,” ਹੜੱਪਾ ਤੇ ਮਹਿਜੋਦੜੋ ਦੀ ਖੁਦਾਈ ਦੀ ਲੱਭੀਆਂ ਨਚਾਰਾਂ ਦੀਆਂ ਸ਼ਰਤੀਆਂ ਤੋਂ ਇਹ ਸਪਸ਼ਟ ਹੈ ਕਿ ਉਸ ਕਾਲ ਵਿੱਚ ਲੋਕਾਂ ਦੇ ਨ੍ਰਿਤ ਕਲਾ ਵਿੱਚ ਕਾਫ਼ੀ ਪਰਪਕਤਾ ਪ੍ਰਾਪਤ ਕਰ ਲਈ ਸੀ।” ਨ੍ਰਿਤ ਨੂੰ ਤਾਲ ਵਿੱਚ ਕਰਨ ਲਈ ਸਾਜ਼ ਦੀ ਲੋੜ ਹੰੁਦੀ ਹੈ।” ਨਾਚ ਦਾ ਰਾਗ ਨਾਲ ਸੰਬੰਧ ਮੁਢੋਂ ਤੁਰਿਆਂ ਆ ਰਿਹਾ ਹੈ। ਇਸ ਦੇ ਸਬੂਤ ਹੜੱਪਾ ਸੱਭਿਅਤਾ ਵਿੱਚ ਮਿਲ ਚੁੱਕੇ ਹਨ।” ਲੋਕ ਨਾਟਕ ਲੋਕ ਸਾਹਿਤ ਦਾ ਮਹੱਤਵਪੂਰਨ ...

ਸਵਰਨਜੀਤ ਸਵੀ

ਅਵੱਗਿਆ 1987, 1998, 2012 ਕਾਲਾ ਹਾਸੀਆ ਤੇ ਸੂਹਾ ਗੁਲਾਬ 1998 ਦਾਇਰਿਆਂ ਦੀ ਕਬਰ ਚੋਂ 1985 ਕਾਮੇਸ਼ਵਰੀ 1998.2012 ਆਸ਼ਰਮ 2005, 2012 ਦੇਹੀ ਨਾਦ 1994, 1998, 2012 ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ 9 ਕਿਤਾਬਾਂ ਦਾ ਸੈੱਟ, 2013 ਦਰਦ ਪਿਆਦੇ ਹੋਣ ਦਾ 1990.1998, 2012 ਮਾਂ 2008, 2012 ਤੇ ਮੈਂ ਆਇਆ ਬੱਸ 2013

ਡਾ. ਹਰਚਰਨ ਸਿੰਘ

ਹਰਚਰਨ ਸਿੰਘ ਦਾ ਜਨਮ 1915, ਚੱਕ ਨੰ: 576 ਨੇੜੇ ਨਨਕਾਣਾ ਸਾਹਿਬ ਵਿੱਚ ਸ੍ਰ: ਕ੍ਰਿਪਾ ਸਿੰਘ ਅਤੇ ਸ਼੍ਰੀਮਤੀ ਰੱਖੀ ਕੌਰ ਦੇ ਘਰ ਹੋਇਆ। ਉੱਥੇ ਪੜ੍ਹਾਈ ਦਾ ਵਧੀਆ ਪ੍ਰਬੰਧ ਨਾ ਹੋਣ ਕਰ ਕੇ ਜ਼ਿਲ੍ਹਾ ਜਲੰਧਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਔੜਾਪੁੜ ਪੜ੍ਹਨ ਲਈ ਭੇਜ ਦਿੱਤਾ ਗਿਆ ਸੀ। ਪਿੰਡ ਵਿੱਚ ਉਹ ਆਪਣੀ ਵਿਧਵਾ ਭੂਆ ਕੋਲ ਰਹੇ। ਉਨ੍ਹਾਂ ਦੇ ਪਿਤਾ ਜੀ ਪਹਿਲਾਂ ਮਲਾਇਆ ਵਿਚ ਰਹਿੰਦੇ ਸੀ, ਫੇਰ 1921 ਵਿੱਚ ਨਨਕਾਣਾ ਸਾਹਿਬ ਆ ਗਏ ਅਤੇ ਬਾਰ ਵਿੱਚ ਦੋ ਮੁਰੱਬੇ ਜ਼ਮੀਨ ਲੈ ਲਈ। ਉਨ੍ਹਾਂ ਦੇ ਨਾਨਕੇ ਰਾਸਧਾਰੀਏ ਸਨ ਅਤੇ ਉਨ੍ਹਾਂ ਦੇ ਬਜ਼ੁਰਗ ਵੀ ਸਾਰੇ ਪਹਿਲਾਂ ਰਾਸਧਾਰੀਏ ਸਨ। ਉਨ੍ਹਾਂ ਦੀ ਦਾਦੀ ਰੱਜੀ ਕੌਰ ਨੇ ਪਹਿਲਾਂ ਉਨ੍ਹਾਂ ਦੇ ਬਾਬੇ ਨੂੰ ਸਿੰਘ ਸਜਾਇਆ ਅਤੇ ਫੇਰ ਪਿਤਾ ਨੂੰ। ਇਸ ਤਰ੍ਹਾਂ ਉਨ੍ਹਾਂ ਦਾ ਪੂਰਾ ਪਰਿਵਾਰ ਸਿੱਖੀ ਸਰੂਪ ਅਤੇ ਸਿੱਖੀ ਸਿਧਾਂਤਾਂ ਨ ...

ਲਾਲ ਚੰਦ ਯਮਲਾ ਜੱਟ

ਲਾਲ ਚੰਦ ਯਮਲਾ ਜੱਟ ਜਾਂ ਯਮਲਾ ਜੱਟ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਗਾਇਕ ਸੀ। ਉਹ ਆਪਣੇ ਤੂੰਬੀ ਵਜਾਉਣ ਦੇ ਅੰਦਾਜ਼ ਅਤੇ ਆਪਣੀ ਤੁਰਲੇ ਵਾਲੀ ਪੱਗ ਲਈ ਮਸ਼ਹੂਰ ਸੀ।

ਨਰਾਤੇ

ਨਰਾਤੇ ਜਾਂ ਨੌਰਾਤਰੀ/ਨਵਰਾਤਰੀ/ਨਵਰਾਤੇ ਇੱਕ ਹਿੰਦੂ ਤਿਓਹਾਰ ਹੈ। ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ਨੌਂ ਰਾਤਾਂ। ਇਹ ਤਿਓਹਾਰ ਸਾਲ ਵਿੱਚ ਚਾਰ ਵਾਰ ਆਉਂਦਾ ਹੈ। ਚੇਤ, ਹਾੜ, ਅੱਸੂ, ਪੋਹ ਪਹਿਲੇ ਦਿਨ ਤੋਂ ਨੌਮੀ ਤੱਕ ਮਨਾਇਆ ਜਾਂਦਾ ਹੈ। ਨਰਾਤਿਆਂ ਦੀਆਂ ਨੌਂ ਰਾਤਾਂ ਵਿੱਚ ਤਿੰਨ ਦੇਵੀਆਂ ਕਾਲੀ ਮਾਤਾ, ਲਕਸ਼ਮੀ ਅਤੇ ਸਰਸਵਤੀ ਦੇਵੀ ਦੇ ਅਤੇ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਹੁੰਦੀ ਹੈ ਜਿਹਨਾਂ ਨੂੰ ਨੌਦੁਰਗਾ ਕਹਿੰਦੇ ਹਨ।

ਨਵਤੇਜ ਭਾਰਤੀ

ਨਵਤੇਜ ਭਾਰਤੀ ਦੀ ਪੰਜਾਬੀ ਕਵੀ ਵਜੋਂ ਪੰਜਾਬੀ ਸਾਹਿਤ ਦੀ ਇੱਕ ਜਾਣੀ ਪਛਾਣੀ ਸ਼ਖ਼ਸੀਅਤ ਹੈ। ੳਸ ਦੇ ਕੰਮ ਤੇ ਪੰਜਾਬੀ ਲੋਕ ਮਾਣ ਕਰਦੇ ਹਨ। ਉਹ ਕੈਨੇਡਾ ਦੇ ਸ਼ਹਿਰ ਲੰਡਨ ਦਾ ਵਾਸੀ ਹੈ। ਉਸ ਦੀ ਬਹੁਤੀ ਕਾਵਿ-ਰਚਨਾ ਅਜਮੇਰ ਰੋਡੇ ਨਾਲ ਮਿਲ ਕੇ ਲਿਖੀ 1052 ਪੰਨਿਆਂ ਦੀ ਪੁਸਤਕ ‘ਲੀਲਾ’ ਵਿੱਚ ਸ਼ਾਮਿਲ ਹੈ, ਜਿਸ ਨੂੰ ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ।

                                     

ਗੁਰਦਿਆਲ ਦਲਾਲ

ਛਾਤੀ ਅੰਦਰਲੇ ਥੇਹ ਲੇਖ-ਲੜੀ 2006 ਪੈੜਾਂ ਨਾਵਲ 2013 ਮਲ੍ਹਾਰੇ ਨੇ ਲਾਲਟੈਣ ਬੁਝਾਈ ਲੇਖ-ਲੜੀ ਫਰਿੱਜ ਵਿਕਾਊ ਹੈ ਵਿਅੰਗ ਸੰਗ੍ਰਹਿ, 1985 ਨਕਸ਼-ਨੁਹਾਰ ਯਾਦਾਂ ਦੀ ਪਟਾਰੀ

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →