ⓘ ਟਰਾਂਸਪੋਰਟ

ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ

ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ, ਕਈ ਤਰ੍ਹਾ ਦੀ ਹੈ। ਵਾਲਟ ਡਿਜ਼ਨੀ ਪਾਰਕ ਏਂਡ ਰਿਜ਼ੋਰਟ ਵਲੋਂ ਬਣਾਗਏ ਹਰ ਪਾਰਕ ਵਿੱਚ ਇਹ ਸੁਵਿਧਾ ਮਿਲ ਜਾਂਦੀ ਹੈ। ਥੀਮ ਪਾਰਕ ਅਤੇ ਵਿਕੇਸ਼ਨ ਰਿਜ਼ੋਰਟ ਦੋਵੇ ਵਾਲਟ ਡਿਜ਼ਨੀ ਕੰਪਨੀ ਦੇ ਹੀ ਹਿੱਸੇ ਹਨ। ਡਿਜ਼ਨੀ ਪਾਰਕ ਰੇਲ ਟਰਾਂਸਪੋਰਟ ਦੀ ਸੁਰੂਆਤ ਵਾਲਟ ਡਿਜ਼ਨੀ ਨੇ ਆਪ ਪਹਿਲਾਂ ਡਿਜ਼ਨੀਲੈਂਡ ਅਨਾਹੇਮ, ਕੈਲਿਫੋਰਨਿਆ ਵਿੱਚ ਕੀਤੀ ਸੀ। ਜਿਹੜਾ 17 ਜੁਲਾਈ 1955 ਨੂੰ ਲੋਕਾਂ ਲਈ ਖੁੱਲ ਗਿਆ ਸੀ। ਡਿਜ਼ਨੀ ਪਾਰਕਾਂ ਵਿੱਚ ਸਥਾਪਿਤ ਰੇਲ ਟਰਾਂਸਪੋਰਟ ਦੀ ਪੂਰੀ ਸੂਚੀ ਹੇਠ ਦਿਤੀ ਗਈ ਹੈ।

ਬੱਸ

ਬੱਸ, ਆਵਾਜਾਈ ਖ਼ਾਤਿਰ ਵਰਤਿਆ ਜਾਣ ਵਾਲਾ ਇੱਕ ਐਸਾ ਆਟੋ ਸੜਕੀ ਸਾਧਨ ਹੁੰਦਾ ਹੈ ਕਿ ਜੋ ਕਾਫੀ ਸਾਰੇ ਮੁਸਾਫ਼ਿਰਾਂ ਨੂੰ ਇੱਕ ਸਾਥ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਟਰਾਂਸਫਰ ਕਰ ਸਕਦਾ ਹੋਵੇ, ਅਤੇ ਆਮ ਤੌਰ ਤੇ ਇਸਨੂੰ ਜਨਤਕ ਟਰਾਂਸਪੋਰਟ ਲਈ ਵਰਤਿਆ ਜਾਂਦਾ ਹੈ।

26 ਫ਼ਰਵਰੀ

1976 – ਅਮਰੀਕਾ ਨੇ ਨੇਵਾਦਾ ਚ ਪਰਮਾਣੂ ਟੈਸਟ ਕੀਤਾ। 1983 –ਮਾਈਕਲ ਜੈਕਸਨ ਦੀ ਥਰਿੱਲਰ ਨੇ ਸੇਲ ਦੇ ਰੀਕਾਰਡ ਤੋੜੇ। 1923 –ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਗਿ੍ਫ਼ਤਾਰ। 320 –ਈ. ਪੂ. ਚੰਦਰਗੁਪਤ ਮੋਰੀਆ ਹਿਲੇ ਪਾਟਲੀਪੁਤ੍ਰ ਦੇ ਸ਼ਾਸਕ ਬਣੇ। 1962 –ਅਮਰੀਕਨ ਸੁਪਰੀਮ ਕੋਰਟ ਨੇ ਸਰਕਾਰੀ ਟਰਾਂਸਪੋਰਟ ਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ। 1616 – ਰੋਮਨ ਚਰਚ ਨੇ ਗੈਲੀਲਿਓ ਗੈਲੀਲੀ ਤੇ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਦੱਸਣ ਜਾਂ ਸਮਝਾਓਣ ਤੇ ਪਬੰਦੀ ਲਗਾਈ। 1930 –ਅਮਰੀਕਾ ਦੇ ਮੈਨਹਟਨ ਚ ਪਹਿਲਾ ਰੇਡ ਅਤੇ ਗ੍ਰੀਨ ਆਵਾਜਾਈ ਸਿਗਨਲ ਸਥਾਪਤ ਕੀਤਾ ਗਿਆ। 1966 –ਭਾਰਤ ਦੇ ਮਹਾਰਾਸ਼ਟਰ ਪ੍ਰਾਂਤ ਦੇ ਰਹਿਣ ਵਾਲੇ ਸੁਤੰਤਰਤਾ ਸੰਗ੍ਰਾਮ ਸੈਨਾਨੀ ਵਿਨਾਇਕ ਦਮੋਦਰ ਸਾਵਰਕਰ ਦਾ ਦਿਹਾਂਤ। 197 ...

1962

8 ਦਸੰਬਰ – ਨਿਊਯਾਰਕ ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ 1 ਅਪਰੈਲ, 1963 ਤਕ ਚਲੀ। 26 ਫ਼ਰਵਰੀ –ਅਮਰੀਕਨ ਸੁਪਰੀਮ ਕੋਰਟ ਨੇ ਸਰਕਾਰੀ ਟਰਾਂਸਪੋਰਟ ਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ। 6 ਨਵੰਬਰ – ਯੂ.ਐਨ.ਓ. ਦੀ ਜਨਰਲ ਅਸੈਂਬਲੀ ਨੇ ਸਾਊਥ ਅਫ਼ਰੀਕਾ ਦੀਆਂ ਐਪਾਰਥਾਈਡ ਪਾਲਸੀਆਂ ਦੀ ਨਿੰਦਾ ਦਾ ਮਤਾ ਪਾਸ ਕੀਤਾ| ਮਤੇ ਵਿੱਚ ਸਾਰੇ ਮੁਲਕਾਂ ਨੂੰ ਸਾਊਥ ਅਫ਼ਰੀਕਾ ਨਾਲ ਫ਼ੌਜੀ ਤੇ ਮਾਲੀ ਸਬੰਧ ਤੋੜਨ ਵਾਸਤੇ ਕਿਹਾ ਗਿਆ। 27 ਅਕਤੂਬਰ – ਰੂਸੀ ਮੁਖੀ ਨਿਕੀਤਾ ਖਰੁਸ਼ਚੇਵ ਨੇ ਐਲਾਨ ਕੀਤਾ ਕਿ ਜੇ ਅਮਰੀਕਾ ਟਰਕੀ ਵਿੱਚੋਂ ਆਪਣੀਆਂ ਮਿਜ਼ਾਈਲਾਂ ਹਟਾ ਲਵੇ ਤਾਂ ਰੂਸ ਵੀ ਕਿਊਬਾ ਵਿੱਚੋਂ ਮਿਜ਼ਾਈਲਾਂ ਹਟਾ ਲਵੇਗਾ। 3 ਜਨਵਰੀ – ਪੋਪ ਨੇ ਕਿਊਬਾ ਦੇ ਪ੍ਰਧਾਨ ਮੰਤਰੀ ਫੀਦਲ ਕਾਸਤਰੋ ਨੂੰ ...

ਜੈਪੁਰ

ਜੈਪੁਰ, ਭਾਰਤੀ ਸੂਬੇ ਰਾਜਸਥਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਦੀ ਸਥਾਪਨਾ 18 ਨਵੰਬਰ 1727 ਨੂੰ ਮਹਾਰਾਜਾ ਸਵਾਈ ਜੈ ਸਿੰਘ ਦੂਜਾ, ਜੋ ਕਿ ਅੰਬੇਰ ਦਾ ਸ਼ਾਸਕ ਸੀ, ਵੱਲੋਂ ਹੋਈ ਜਿਸ ਪਿੱਛੋਂ ਇਸ ਦਾ ਨਾਂ ਪਿਆ ਹੈ। ਇਸ ਦੀ ਅਜੋਕੀ ਅਬਾਦੀ ਲਗਭਗ 31 ਲੱਖ ਹੈ। ਇਸਨੂੰ ਗੁਲਾਬੀ ਸ਼ਹਿਰ ਅਤੇ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਹੈ। ਜੈਪੁਰ ਰਾਜਸਥਾਨ ਦਾ ਸੁੰਦਰ ਸ਼ਹਿਰ ਹੋਣ ਕਾਰਨ ਸੈਰ ਸ਼ਫ਼ਰ ਲਈ ਵੀ ਜਾਣਿਆ ਜਾਂਦਾ ਹੈ। ਜੈਪੁਰ ਭਾਰਤ ਦੇ ਪੁਰਾਤਨ ਸੱਭਿਆਚਾਰ ਦਾ ਗੜ੍ਹ ਹੈ। ਇੱਥੋਂ ਦੇ ਮਹਿਲਾਂ, ਕਿਲ੍ਹੇ ਅਤੇ ਆਰਟ ਗੈਲਰੀ ਵਿੱਚ ਰੱਖੀਆਂ ਪੁਰਾਤਨ ਵਸਤੂਆਂ ਤੋਂ ਉਸ ਸਮੇਂ ਦੇ ਰਾਜਿਆਂ ਅਤੇ ਆਮ ਲੋਕਾਂ ਦੀ ਜ਼ਿੰਦਗੀ ਬਾਰੇ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਭਾਰਤੀ ਰੇਲ

ਭਾਰਤੀ ਰੇਲ ਏਸ਼ੀਆ ਦਾ ਸਭ ਤੋਂ ਵੱਡਾ ਰੇਲ ਜ਼ਾਲਕਾਰਜ ਹੈ ਅਤੇ ਇੱਕੋ ਪ੍ਰਬੰਧਨ ਦੇ ਅਧੀਨ ਇਹ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਰੇਲ ਜ਼ਾਲਕਾਰਜ ਹੈ। ਇਹ 150 ਸਾਲਾਂ ਤੋਂ ਵੀ ਜਿਆਦਾ ਸਮਾਂ ਤੱਕ ਭਾਰਤ ਦੇ ਯਾਤਾਯਾਤ ਖੇਤਰ ਦਾ ਮੁੱਖ ਸੰਘਟਕ ਰਿਹਾ ਹੈ। ਇਹ ਸੰਸਾਰ ਦਾ ਸਭ ਤੋਂ ਵੱਡਾ ਨਯੋਕਤਾ ਹੈ, ਇਸਦੇ 16 ਲੱਖ ਤੋਂ ਵੀ ਜ਼ਿਆਦਾ ਕਰਮਚਾਰੀ ਹਨ। ਇਹ ਨਾ ਕੇਵਲ ਦੇਸ਼ ਦੀਆਂ ਮੂਲ ਸੰਰਚਨਾਤ‍ਮਕ ਜਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਸਗੋਂ ਬਿਖਰੇ ਹੋਏ ਖੇਤਰਾਂ ਨੂੰ ਇਕੱਠੇ ਜੋੜਨ ਵਿੱਚ ਅਤੇ ਦੇਸ਼ ਦੀ ਰਾਸ਼‍ਟਰੀ ਅਖੰਡਤਾ ਦਾ ਵੀ ਸੰਵਰਧਨ ਕਰਦਾ ਹੈ। ਰਾਸ਼‍ਟਰੀ ਸੰਕਟਕਾਲ ਹਾਲਤ ਦੇ ਦੌਰਾਨ ਸੰਕਟ-ਗ੍ਰਸਤ ਖੇਤਰਾਂ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਭਾਰਤੀ ਰੇਲਵੇ ਮੋਹਰੀ ਰਿਹਾ ਹੈ। ਅਰਥਵਿਵਸਥਾ ਵਿੱਚ ਅੰਤਰਦੇਸ਼ੀ ਯਾਤਾਯਾਤ ਦਾ ...

ਅਰਜੁਨ ਰਾਮ ਮੇਘਵਾਲ

ਅਰਜੁਨ ਰਾਮ ਮੇਘਵਾਲ ਭਾਰਤ 16 ਵੀਂ ਲੋਕ ਸਭਾ, ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਇੱਕ ਸਿਆਸਤਦਾਨ ਅਤੇ ਸਾਬਕਾ ਪਾਰਟੀ ਚੀਫ਼ ਵਾਇਪ ਹੈ। ਵਰਤਮਾਨ ਵਿੱਚ ਉਹ ਭਾਰਤ ਸਰਕਾਰ ਵਿੱਚ ਪਾਣੀ ਸੰਸਾਧਨ, ਰਿਵਰ ਵਿਕਾਸ ਅਤੇ ਗੰਗਾ ਰੀਜਵੈਨਸ਼ਨ ਅਤੇ ਸੰਸਦੀ ਮਾਮਲਿਆਂ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਹੈ। ਉਹ 15 ਅਤੇ 16 ਵੀਂ ਲੋਕਸਭਾਬੀਕਾਨਰ ਹਲਕੇ ਤੋਂ 2009 ਅਤੇ 2014 ਵਿੱਚ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਦੀਆਂ ਸ਼ਰਤਾਂ ਉਸ ਨੂੰ ਸਰਵੋਤਮ ਸੰਸਦ ਮੈਂਬਰ ਵਜੋਂ ਸਨਮਾਨਿਤ ਕੀਤਾ ਗਿਆ। ਸ਼੍ਰੀ ਮੇਘਵਾਲ ਕੰਮ ਲਈ ਆਉਣ ਲਈ ਸਰਕਾਰ ਦੁਆਰਾ ਪ੍ਰਦਾਨ ਕੀਤੀ ਗਈ ਕਾਰ ਦੀ ਵਰਤੋਂ ਨਹੀਂ ਕਰਦੇ। ਇਸਦੇ ਉਲਟ, ਉਹ ਆਪਣੇ ਪੱਬ-ਬਾਈਕ ਨੂੰ ਸਥਾਨਕ ਟਰਾਂਸਪੋਰਟ ਮੋਡ ਵਜੋਂ ਵਰਤਦਾ ਹੈ।

ਜਿੰਦਰ ਕਹਾਣੀਕਾਰ

ਜਿੰਦਰ ਦਾ ਜਨਮ 2 ਫਰਵਰੀ 1954 ਨੂੰ ਤਹਿਸੀਲ ਨਕੋਦਰ ਦੇ ਨਿੱਕੇ ਜਿਹੇ ਪਿੰਡ ਲੱਧੜਾ ਦੇ ਇੱਕ ਸਧਾਰਨ ਪਰਵਾਰ ਵਿੱਚ ਹੋਇਆ ਸੀ। ਉਸਨੇ ਹਾਇਰ ਸੈਕੰਡਰੀ ਸਕੂਲ ਨਕੋਦਰ ਤੋਂ 1972 ਵਿੱਚ ਬੀ.ਏ. ਅਤੇ 1975 ਵਿੱਚ ਡੀ.ਏ.ਵੀ. ਕਾਲਜ ਜਲੰਧਰ ਤੋਂ ਐੱਮ.ਏ. ਕੀਤੀ। ਉਸ ਨੇ ਆਕਸ਼ਨ ਰਿਕਾਰਡਰ, ਮੁਨੀਮ, ਪਰੂਫ਼ ਰੀਡਿੰਗ ਆਦਿ ਅਨੇਕ ਨਿੱਕਿਆ ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਉਹ 1988 ਵਿੱਚ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਿੱਚ ਆਡੀਟਰ ਭਰਤੀ ਹੋਇਆ ਅਤੇ 29 ਫਰਵਰੀ 2012 ਨੂੰ ਸੇਵਾਮੁਕਤੀ ਹਾਸਲ ਕੀਤੀ।

ਲਿਬੜਾ

ਲਿਬੜਾਸ਼ੇਰ ਸ਼ਾਹ ਸੂਰੀ ਮਾਰਗ" ‘ਤੇ ਵਸਿਆ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਦੇ 90 ਫ਼ੀਸਦੀ ਲੋਕ ਟਰਾਂਸਪੋਰਟ ਸੇਵਾ ਨਾਲ ਜੁੜੇ ਹੋਏ ਹਨ। ਇਸ ਪਿੰਡ ਦੇ ਵੋਟਰਾਂ ਦੀ ਗਿਣਤੀ ਕਰੀਬ 1500 ਹੈ। ਪਿੰਡ ਵਿੱਚ ਮੁਸਲਮਾਨਾਂ ਦੀ ਗਿਣਤੀ ਲਗਭਗ 400 ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੌੜੀ,ਦੌਦਪੁਰ, ਮੋਹਨਪੁਰ, ਭਾਮੱਦੀ, ਇਕੋਲਾਹੀ ਹਨ।

ਜਨਰਲ ਰਿਲੇਟੀਵਿਟੀ ਵਿੱਚ ਜੀਓਡੈਸਿਕਸ

ਜਨਰਲ ਰਿਲੇਟੀਵਿਟੀ ਵਿੱਚ, ਇੱਕ ਜੀਓਡੈਸਿਕ ਕਿਸੇ" ਸਿੱਧੀ ਰੇਖਾ” ਦੀ ਧਾਰਨਾ ਨੂੰ ਵਕਰਿਤ ਸਪੇਸਟਾਈਮ ਤੱਕ ਜਨਰਲਾਈਜ਼ ਕਰਦੀ ਹੈ। ਮਹੱਤਵਪੂਰਨ ਤੌਰ ਤੇ, ਸਾਰੇ ਬਾਹਰੀ ਗੈਰ-ਗਰੈਵੀਟੇਸ਼ਨਲ ਫੋਰਸ ਤੋਂ ਸੁਤੰਤਰ ਕਿਸੇ ਕਣ ਦੀ ਸੰਸਾਰ ਰੇਖਾ, ਇੱਕ ਖਾਸ ਕਿਸਮ ਦੀ ਜੀਓਡੈਸਿਕ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਸੁਤੰਤਰ ਗਤੀਸ਼ੀਲ ਜਾਂ ਡਿੱਗ ਰਿਹਾ ਕਣ ਹਮੇਸ਼ਾ ਹੀ ਇੱਕ ਜੀਓਡੈਸਿਕ ਦੇ ਨਾਲ ਨਾਲ ਗਤੀ ਕਰਦਾ ਹੈ। ਜਨਰਲ ਰਿਲੇਟੀਵਿਟੀ ਵਿੱਚ, ਗਰੈਵਿਟੀ ਨੂੰ ਇੱਕ ਫੋਰਸ ਬਲ ਨਹੀਂ ਕਿਹਾ ਗਿਆ, ਸਗੋਂ ਇੱਕ ਵਕਰਿਤ ਕਰਵਡ ਸਪੇਸਟਾਈਮ ਜੀਓਮੈਟਰੀ ਰੇਖਾਗਣਿਤ ਦਾ ਨਤੀਜਾ ਕਿਹਾ ਗਿਆ ਹੈ ਜਿੱਥੇ ਕਰਵੇਚਰ ਦਾ ਸੋਮਾ ਸਟ੍ਰੈੱਸ-ਐਨਰਜੀ-ਟੈਂਸਰ ਜਿਵੇਂ ਪਦਾਰਥ ਨੂੰ ਪ੍ਰਸਤੁਤ ਕਰਨ ਵਾਲਾ ਹੁੰਦਾ ਹੈ। ਫੇਰ, ਉਦਾਹਰਨ ਦੇ ਤੌਰ ਤੇ, ਕਿਸੇ ਤਾਰੇ ਦੁਆਲੇ ਚੱਕਰ ਲਗਾਉਂਦੇ ਕਿਸੇ ਗ੍ਰ ...

                                     

ਸਮਾਂਤਰ ਟਰਾਂਸਪੋਰਟ

ਜੀਓਮੈਟਰੀ ਵਿੱਚ, ਕਿਸੇ ਮੈਨੀਫੋਲਡ ਵਿੱਚ ਕਿਸੇ ਸਮੂਥ ਕਰਵ ਦੇ ਨਾਲ ਨਾਲ ਜੀਓਮੈਟ੍ਰਿਕ ਡੈਟੇ ਨੂੰ ਟਰਾਂਸਪੋਰਟ ਕਰਨ ਦੇ ਤਰੀਕੇ ਨੂੰ ਪੈਰਲਲ ਟਰਾਂਸਪੋਰਟ ਕਹਿੰਦੇ ਹਨ। ਜੇਕਰ ਮੈਨੌਫੋਲਡ ਕਿਸੇ ਅੱਫਾਈਨ ਸਬੰਧਾਂ ਨਾਲ ਲਬਾਲਬ ਹੋਵੇ, ਤਾਂ ਇਹ ਸੰਪਰਕ ਕਿਸੇ ਨੂੰ ਵਕਰਾਂ ਦੇ ਨਾਲ ਨਾਲ ਮੈਨੀਫੋਲਡ ਦੇ ਵੈਕਟਰਾਂ ਨੂੰ ਟਰਾਂਸਪੋਰਟ ਕਰਨ ਦੀ ਆਗਿਆ ਦਿੰਦਾ ਹੈ ਤਾਂ ਜੋ ਇਹ ਸੰਪਰਕ ਦੇ ਪ੍ਰਤਿ ਸਮਾਂਤਰ ਹੀ ਰਹਿਣ।

                                     

ਸਪਿੱਨਟ੍ਰੌਨਿਕਸ

ਸਪਿੱਨਟ੍ਰੌਨਿਕਸ, ਜਿਸ ਨੂੰ ਸਪਿੱਨਇਲੈਕਟ੍ਰੌਨਿਕਸ ਜਾਂ ਫਲਕਸਟ੍ਰੌਨਿਕਸ ਵੀ ਕਿਹਾ ਜਾਂਦਾ ਹੈ, ਸੌਲਿਡ-ਸਟੇਟ ਯੰਤਰਾ ਵਿੱਚ ਇਲੈਕਟ੍ਰੌਨ ਦੇ ਮੁਢਲੇ ਇਲੈਕਟ੍ਰੌਨਿਕ ਚਾਰਜ ਦੇ ਨਾਲ ਨਾਲ, ਇਸ ਦੇ ਅੰਦਰੂਨੀ ਸਪਿੱਨ ਅਤੇ ਇਸ ਦੇ ਨਾਲ ਜੁੜੇ ਚੁੰਬਕੀ ਮੋਮੈਂਟ ਦਾ ਅਧਿਐਨ ਹੈ। ਸਪਿੱਨਟ੍ਰੌਨਿਕਸ ਪੁਰਾਣੇ ਮੈਗਨੈਟੋਇਲੈਕਟ੍ਰੌਨਿਕਸ ਤੋਂ ਵੱਖਰਾ ਹੈ, ਜਿਸ ਵਿੱਚ ਸਪਿੱਨਾਂ ਦਾ ਜੋੜ ਤੋੜ ਚੁੰਬਕੀ ਅਤੇ ਇਲੈਕਟ੍ਰਿਕ ਫੀਲਡਾਂ, ਦੋਹਾਂ ਰਾਹੀਂ ਕੀਤਾ ਜਾਂਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →