ⓘ ਇਤਿਹਾਸ

ਅਨੁਕੂਲ ਇਤਿਹਾਸ

ਕੁਆਂਟਮ ਮਕੈਨਿਕਸ ਅੰਦਰ, ਅਨੁਕੂਲ ਇਤਿਹਾਸ ਦ੍ਰਿਸ਼ਟੀਕੋਣ ਦਾ ਮੰਤਵ ਪ੍ਰਪਰਾਗਤ ਕੌਪਨਹੀਗਨ ਵਿਆਖਿਆ ਦਾ ਸਰਵਸਧਾਰੀਕਤਨ ਕਰਦੇ ਹੋਏ ਅਤੇ ਕੁਆਂਟਮ ਬ੍ਰਹਿਮੰਡ ਵਿਗਿਆਨ ਦੀ ਇੱਕ ਕੁਦਰਤੀ ਵਿਆਖਿਆ ਮੁਹੱਈਆ ਕਰਵਾਉਂਦੇ ਹੋਏ ਇੱਕ ਮਾਡਰਨ ਕੁਆਂਟਮ ਮਕੈਨਿਕਸ ਦੀ ਵਿਆਖਿਆ ਦੇਣਾ ਹੈ। ਕੁਆਂਟਮ ਮਕੈਨਿਕਸ ਦੀ ਇਹ ਵਿਆਖਿਆ ਇੱਕ ਅਜਿਹੇ ਅਨੁਕੂਲਤਾ ਮਾਪਦੰਡ ਉੱਤੇ ਅਧਾਰਿਤ ਹੈ ਜੋ ਫੇਰ ਕਿਸੇ ਸਿਸਟਮ ਦੇ ਵਿਭਿੰਨ ਬਦਲਵੇਂ ਇਤਹਾਸਾਂ ਨੂੰ ਪ੍ਰੋਬੇਬਿਲਿਟੀਆਂ ਪ੍ਰਦਾਨ ਕਰਨ ਦੀ ਇੰਝ ਆਗਿਆ ਦਿੰਦਾ ਹੈ ਕਿ ਹਰੇਕ ਇਤਿਹਾਸ ਲਈ ਪ੍ਰੋਬੇਬਿਲਿਟੀ ਸ਼੍ਰੋਡਿੰਜਰ ਇਕੁਏਸ਼ਨ ਨਾਲ ਅਨੁਕੂਲ ਰਹਿੰਦੇ ਹੋਏ ਕਲਾਸੀਕਲ ਪ੍ਰੋਬੇਬਿਲਿਟੀ ਦੇ ਨਿਯਮਾਂ ਦੀ ਪਾਲਣਾ ਕਰਦੀ ਹੈ। ਕੁਆਂਟਮ ਮਕੈਨਿਕਸ ਦੀਆਂ ਕੁੱਝ ਵਿਆਖਿਆਵਾਂ ਦੀ ਤੁਲਨਾ ਵਿੱਚ, ਖਾਸਕਰ ਕੇ ਕੌਪਨਹੀਗਨ ਵਿਆਖਿਆ ਦੀ ਤੁਲਨਾ ਵਿੱਚ, ਢਾਂਚੇ ...

ਦੁਨੀਆ ਦਾ ਇਤਿਹਾਸ

ਵਿਸ਼ਵ ਦਾ ਇਤਿਹਾਸ, ਜਿਸਦੀ ਸ਼ੁਰੂਆਤ ਪੱਥਰ ਯੁੱਗ ਵਿੱਚ ਸ਼ੁਰੂ ਹੁੰਦੀ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਪੁਰਾਤਾਤਵਿਕ ਅਤੇ ਲਿਖੇ ਹੋਏ ਰਿਕਾਰਡਾਂ ਦਾ ਅਧਿਐਨ ਸ਼ਾਮਿਲ ਹੈ। ਪ੍ਰਚੀਨ ਰਿਕਾਰਡ ਇਤਿਹਾਸ ਦੀ ਸ਼ੁਰੂਆਤ ਲਿਖਣ ਕਲਾ ਦੀ ਕਾਢ ਤੋਂ ਸੂਰੂ ਹੁੰਦੀ ਹੈ। ਹਾਲਾਂਕਿ ਸੱਭਿਅਤਾ ਦੀਆਂ ਜੜ੍ਹਾਂ ਲਿਖਣ ਕਲਾ ਦੀ ਕਾਢ ਤੋਂ ਵੀ ਜ਼ਿਆਦਾ ਪੁਰਾਣੀਆਂ ਹਨ। ਪੂਰਵ-ਇਤਿਹਾਸਕ ਸ਼ੁਰੂਆਤੀ ਪੱਥਰ ਯੁੱਗ ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਨਵਾਂ ਪੱਥਰ ਯੁੱਗ ਅਤੇ ਉਪਜਾਊ ਅਰੱਧਚੰਦਰ ਵਿੱਚ ਖੇਤੀਬਾੜੀ ਕ੍ਰਾਂਤੀ ਆਉਂਦੇ ਹਨ। ਨਵ ਪੱਥਰ ਯੁੱਗ ਕ੍ਰਾਂਤੀ ਨਾਲ ਮਾਨਵ ਇਤਿਹਾਸ ਵਿੱਚ ਕਾਫੀ ਬਦਲਾਅ ਆਇਆ ਅਤੇ ਮਾਨਵ ਨੇ ਇੱਕ ਵਿਵਸਥਿਤ ਢੰਗ ਨਾਲ ਖੇਤੀਬਾੜੀ ਅਤੇ ਜੀਵ ਜੰਤੂਆਂ ਦਾ ਪਾਲਣ-ਪੋਸ਼ਣ ਕਰਨਾ ਸ ...

ਮਾਰਕਸ ਦੀ ਇਤਿਹਾਸ ਦੀ ਥਿਊਰੀ

ਇਤਿਹਾਸਕ ਪਦਾਰਥਵਾਦ ਦੀ ਮਾਰਕਸੀ ਥਿਊਰੀ ਮਨੁੱਖੀ ਸਮਾਜ ਨੂੰ ਕਿਸੇ ਵੀ ਦਿੱਤੇ ਵੇਲੇ ਤੇ ਬੁਨਿਆਦੀ ਤੌਰ ਤੇ ਪਦਾਰਥਿਕ ਹਾਲਤਾਂ - ਦੂਜੇ ਸ਼ਬਦਾਂ ਵਿੱਚ ਉਹ ਰਿਸ਼ਤੇ, ਜੋ ਲੋਕ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਨਾਲ ਬਣਾਉਂਦੇ ਹਨ - ਦੁਆਰਾ ਨਿਰਧਾਰਿਤ ਵਜੋਂ ਵੇਖਦਾ ਹੈ। ਕੁੱਲ ਮਿਲਾ ਕੇ, ਮਾਰਕਸ ਅਤੇ ਏਂਗਲਜ਼ ਨੇ ਪੱਛਮੀ ਯੂਰਪ ਵਿੱਚ ਇਨ੍ਹਾਂ ਪਦਾਰਥਿਕ ਹਾਲਤਾਂ ਦੇ ਵਿਕਾਸ ਦੇ ਕਰਮਵਾਰ ਪੰਜ ਪੜਾਵਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ।ਆਪਣੇ ਬਹੁਤ ਸਾਰੇ ਪੈਰੋਕਾਰਾਂ ਦੇ ਉਲਟ, ਮਾਰਕਸ ਨੇ ਇਤਿਹਾਸ ਦੀ ਇੱਕ ਮਾਸਟਰ ਕੁੰਜੀ ਸਿਰਜਣ ਦਾ ਕੋਈ ਦਾਅਵਾ ਪੇਸ਼ ਨਹੀਂ ਕੀਤਾ, ਸਗੋਂ ਉਹ ਆਪਣੇ ਕੰਮ ਨੂੰ ਯੂਰਪ ਦੀਆਂ ਅਸਲ ਹਾਲਤਾਂ, ਦਾ ਇੱਕ ਠੋਸ ਅਧਿਐਨ ਮੰਨਦਾ ਸੀ। ਉਸ ਅਨੁਸਾਰ, ਇਤਿਹ ...

ਅਮਰੀਕਾ ਦਾ ਇਤਿਹਾਸ

ਅਮਰੀਕਾ ਦਾ ਇਤਿਹਾਸ ਉੱਤਰੀ ਅਮਰੀਕਾ ਦੇ ਇੱਕ ਦੇਸ਼ ਅਮਰੀਕਾ ਵਿੱਚ ਵਾਪਰੇ ਵਾਕਿਆਂ ਦਾ ਬਿਆਨ ਹੈ। 1492 ਵਿੱਚ ਕੋਲੰਬਸ ਦੀ ਨਵੇਂ ਸੰਸਾਰ ਵੱਲ ਦੀ ਪਹਿਲੇ ਸਮੁੰਦਰੀ ਸਫ਼ਰ ਤੋਂ ਬਾਅਦ ਹੋਰ ਕਈ ਖੋਜੀ ਉਹਦੇ ਰਾਹ ਉੱਤੇ ਚੱਲੇ ਅਤੇ ਫ਼ਲੌਰਿਡਾ ਉੱਤੇ ਅਮਰੀਕੀ ਦੱਖਣ-ਪੱਛਮ ਵਿੱਚ ਅਬਾਦ ਹੋ ਗਏ। ਪੂਰਬੀ ਤੱਟ ਨੂੰ ਅਬਾਦ ਕਰਨ ਦੀਆਂ ਕੁਝ ਕੋਸ਼ਿਸ਼ਾਂ ਫ਼ਰਾਂਸੀਸੀਆਂ ਨੇ ਵੀ ਕੀਤੀਆਂ ਜੋ ਮਗਰੋਂ ਮਿੱਸੀਸਿੱਪੀ ਦਰਿਆ ਕੰਢੇ ਵਸਣ ਵਿੱਚ ਕਾਮਯਾਬ ਹੋ ਗਏ। ਉੱਤਰੀ ਅਮਰੀਕਾ ਦੇ ਪੂਰਬੀ ਤੱਟ ਉੱਤੇ ਅੰਗਰੇਜ਼ਾਂ ਦੀਆਂ ਪਹਿਲੀਆਂ ਕਾਮਯਾਬ ਬਸਤੀਆਂ 1607 ਵਿੱਚ ਜੇਮਜ਼ਟਾਊਨ ਵਿਖੇ ਵਸੀ ਵਰਜਿਨੀਆ ਕਲੋਨੀ ਅਤੇ 1620 ਵਿੱਚ ਵਸੀ ਹਾਜੀਆਂ ਦੀ ਪਲਾਈਮਥ ਕਲੋਨੀ ਸਨ। ਨਿੱਜੀ ਪੈਲ਼ੀਆਂ ਦੀ ਮਾਲਕੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਭਾਈਚਾਰਕ ਰੋਜ਼ੀ-ਰੋਟੀ ਦੇ ਅਗੇਤਰੇ ਤਜਰਬੇ ਫੇਲ੍ਹ ਹੋ ਗ ...

ਕੁਆਂਟਮ ਮਕੈਨਿਕਸ ਦਾ ਇਤਿਹਾਸ

ਪ੍ਰਕਾਸ਼ ਦੀ ਤਰੰਗ ਫਿਤਰਤ ਵਿੱਚ ਵਿਗਿਆਨਿਕ ਪੁੱਛਗਿੱਛ 17ਵੀਂ ਅਤੇ 18ਵੀਂ ਸਦੀਆਂ ਅੰਦਰ ਓਦੋਂ ਸ਼ੁਰੂ ਹੋ ਗਈ ਸੀ, ਜਦੋਂ ਰੌਬ੍ਰਟ ਹੁੱਕ, ਕ੍ਰਿਸਚਨ ਹੂਈਜਨਸ ਅਤੇ ਲੀਓਨਹਾਰਡ ਇਲੁਰ ਵਰਗੇ ਵਿਗਿਆਨੀਆਂ ਨੇ ਪ੍ਰਯੋਗਿਕ ਨਿਰੀਖਣਾਂ ਉੱਤੇ ਅਧਾਰਿਤ ਪ੍ਰਕਾਸ਼ ਦੀ ਇੱਕ ਵੇਵ ਥਿਊਰੀ ਦਾ ਪ੍ਰਸਤਾਵ ਰੱਖਿਆ ਸੀ। 803 ਵਿੱਚ, ਥੌਮਸ ਯੰਗ, ਜੋ ਇੱਕ ਅੰਗਰੇਜ਼ੀ ਪੌਲੀਮੈਥ ਸੀ, ਨੇ ਪ੍ਰਸਿੱਧ ਡਬਲ-ਸਲਿੱਟ ਐਕਸਪੈਰੀਮੈਂਟ ਕੀਤਾ ਜਿਸਨੂੰ ਉਸਨੇ ਬਾਦ ਵਿੱਚ ਇੱਕ ਪੇਪਰ ਵਿੱਚ ਔਨ ਦੀ ਨੇਚਰ ਔਫ ਲਾਈਟ ਐਂਡ ਕਲਰਜ਼ ਸਿਰਲੇਖ ਅਧੀਨ ਦਰਸਾਇਆ ਸੀ। ਇਸ ਪ੍ਰਯੋਗ ਨੇ ਪ੍ਰਕਾਸ਼ ਦੀ ਵੇਵ ਥਿਊਰੀ ਦੀ ਆਮ ਸਵੀਕਾਰਤਾ ਵਿੱਚ ਅਹਿਮ ਭੂਮਿਕਾ ਨਿਭਾਈ ਸੀ। 1938 ਵਿੱਚ, ਮਾਇਕਲ ਫੈਰਾਡੇ ਨੇ ਕੈਥੋਡ ਕਿਰਣਾਂ ਖੋਜੀਆਂ। ਇਹ ਅਧਿਐਨ 1859 ਵਿੱਚ ਗੁਸਤਵ ਕ੍ਰਿਸਚੌੱਫ ਦੁਆਰਾ ਬਲੈਕ ਬਾਡੀ ਰੇਡੀਏਸ਼ਨ ਦ ...

ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ

ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ ਬਹੁਤ ਸਾਰੇ ਸਿਧਾਂਤਿਕ ਨਤੀਜਿਆਂ ਅਤੇ ਅਲਬ੍ਰਟ ਏ ਮਾਈਕਲਸ, ਹੈਨਰੀ ਲੌਰੰਟਜ਼, ਹੈਨਰੀ ਪੋਆਇਨਕੇਅਰ ਅਤੇ ਹੋਰਾਂ ਦੁਆਰਾ ਕੱਢੀਆਂ ਅਨੁਭਵ ਸਿੱਧ ਖੋਜਾਂ ਭਰਪੂਰ ਹੈ। ਇਹ ਆਈਨਸਟਾਈਨ ਦੁਆਰਾ ਪ੍ਰਸਤਾਵਿਤ ਸਪੈਸ਼ਲ ਰਿਲੇਟੀਵਿਟੀ ਦੀ ਥਿਊਰੀ ਬਿ ਜਾ ਕੇ ਮੁੱਕਿਆ ਹੈ ਅਤੇ ਅਗਲੇ ਕੰਮ ਮੈਕਸ ਪਲੈਂਕ, ਹਰਮਨ ਮਿੰਕੋਵਸਕੀ ਅਤੇ ਹੋਰਾਂ ਨਾਲ ਸੁਰੂ ਹੁੰਦੇ ਹਨ। ਮੱਧ-1800ਵੇਂ ਦਹਾਕੇ ਤੋਂ, ਆਰਾਗੋ ਸਪੌਟ ਅਤੇ ਹਵਾ ਬਨਾਮ ਪਾਣੀ ਵਿੱਚ ਪ੍ਰਕਾਸ਼ ਦੀ ਸਪੀਡ ਦੇ ਡਿਫ੍ਰੈਂਸ਼ੀਅਲ ਨਾਪਾਂ ਦੇ ਨਿਰੀਖਣ ਦੇ ਰੂਪ ਵਿੱਚ ਕੀਤੇ ਗਏ ਕਈ ਪ੍ਰਯੋਗਾਂ ਦੁਆਰਾ ਕੌਰਪਿਉਸਕਿਉਲਰ ਥਿਊਰੀ ਤੋਂ ਉਲਟ ਪ੍ਰਕਾਸ਼ ਦੀ ਤਰੰਗ ਫਿਤ੍ਰਤ ਸਿੱਧ ਕੀਤੀ ਗਈ ਮੰਨੀ ਜਾਂਦੀ ਰਹੀ ਸੀ। ਤਰੰਗਾਂ ਤੋਂ ਭਾਵ ਸੀ ਕਿਸੇ ਮਾਧਿਅਮ ਦੀ ਹੋਂਦ ਜੋ ਤਰੰਗਾਂ ਬਣਾਉਂਦਾ ਸੀ, ਪਰ ਇਹਨਾਂ ਪ੍ ...

                                     

ਸਰਬਵਿਆਪਕ ਇਤਿਹਾਸ

ਸਰਬਵਿਆਪਕ ਇਤਿਹਾਸ ਇੱਕ ਸੁਸੰਗਤ ਇਕਾਈ ਵਜੋਂ ਸਮੁੱਚੇ ਤੌਰ ਤੇ ਮਨੁੱਖ ਜਾਤੀ ਦੇ ਇਤਹਾਸ ਦੀ ਪ੍ਰਸਤੁਤੀ ਹੈ। ਇਹ ਇਤਹਾਸ ਲੇਖਣ ਦੀ ਪੱਛਮੀ ਪਰੰਪਰਾ ਲਈ, ਵਿਸ਼ੇਸ਼ ਤੌਰ ਤੇ ਉਸ ਦੇ ਇਬਰਾਹਮਿਕ ਸਰੋਤ ਲਈ ਬੁਨਿਆਦੀ ਹੈ। ਇੱਕ ਸਰਬਵਿਆਪਕ ਕਰਾਨੀਕਲ ਜਾਂ ਸੰਸਾਰ ਕਰਾਨੀਕਲ ਅਤੀਤ ਦੇ ਬਾਰੇ ਵਿੱਚ ਲਿਖਤੀ ਜਾਣਕਾਰੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਨੂੰ ਸੂਤਰਬੱਧ ਕਰਦਾ ਹੈ।

                                     

ਇਸਲਾਮ ਦੇ ਪਵਿੱਤਰ ਗ੍ਰੰਥ

ਮੁਸਲਮਾਨਾਂ ਦੇ ਵਿਸ਼ਵਾਸਾਂ ਦੇ ਆਧਾਰ ਉੱਤੇ ਇਹ ਉਹ ਕਿਤਾਬਾਂ ਹਨ ਜਿਹਨਾਂ ਨੂੰ ਅੱਲ੍ਹਾ ਨੇ ਅਨੇਕ ਪੈਗੰਬਰਾਂ ਤੇ ਉਤਾਰਿਆ। ਇਨ੍ਹਾਂ ਕਿਤਾਬਾਂ ਦੀ ਆਖਰੀ ਕੜੀ ਕੁਰਆਨ ਹੈ, ਜੋ ਪਿਛਲੇ ਭੇਜੇ ਗਏ ਤਮਾਮ ਕਿਤਾਬਾਂ ਦੀ ਤਸਦੀਕ ਕਰਦੀ ਹੈ। ਉਂਜ ਇਸਲਾਮ ਵਿੱਚ ਕੁਰਆਨ ਪਵਿਤਰ ਅਤੇ ਅੱਲ੍ਹਾ ਦਾ ਆਖਰੀ ਕਲਾਮ ਹੈ, ਅਤੇ ਕੁਰਾਨ ਇਹ ਵੀ ਗਿਆਨ ਦਿੰਦਾ ਹੈ ਕਿ ਪਿਛਲੇ ਗ੍ਰੰਥਾਂ ਦੀ ਇੱਜਤ ਕਰੋ। ਇਸਲਾਮ ਵਿੱਚ, ਕੁਰਆਨ ਵਿੱਚ ਚਰਚਿਤ ਚਾਰ ਕਿਤਾਬਾਂ ਨੂੰ ਅਸਮਾਨੀ ਕਿਤਾਬਾਂ ਮੰਨਿਆ ਜਾਂਦਾ ਹੈ। ਉਹ ਤੌਰਾਤ, ਜਬੂਰ, ਅੰਜੀਲ ਅਤੇ ਕੁਰਆਨ।

                                     

ਖਮੇਰ ਬਾਦਸ਼ਾਹੀ

ਖਮੇਰ ਬਾਦਸ਼ਾਹੀ ਦੱਖਣੀ ਏਸ਼ੀਆ ਵਿੱਚ ਬਹੁਤ ਹੀ ਸ਼ਕਤੀਸ਼ਾਲੀ ਹਿੰਦੀ-ਬੋਧੀ ਬਾਦਸ਼ਾਹੀ ਸੀ। ਇਹ ਪਹਿਲਾ ਕੰਬੋਡੀਆ ਸਾਮਰਾਜ ਸੀ। ਇਹ ਬਾਦਸ਼ਾਹੀ ਫੁਨਨ ਅਤੇ ਚੇਨਲਾ ਬਾਦਸ਼ਾਹੀ ਤੋਂ ਵੱਖ ਹੋਇਆ ਅਤੇ ਵਧਿਆ ਫੁਲਿਆ। 802 ਸਾਲ ਵਿੱਚ ਇਸ ਬਾਦਸ਼ਾਹੀ ਦਾ ਆਗਮਨ ਕਿਹਾ ਜਾਂਦਾ ਹੈ। ਇਸ ਸਾਲ ਬਾਦਸ਼ਾਹ ਜੈਵਰਮਨ ਦੂਜਾ ਨੇ ਆਪਣੇ ਆਪ ਨੂੰ ਚੱਕਰਾਵਰਤੀ ਬਾਦਸਾਹ ਘੋਸ਼ਿਤ ਕੀਤਾ। ਇਹ ਬਾਦਸ਼ਾਹੀ ਦਾ 15ਵੀਂ ਸਦੀ ਵਿੱਚ ਅੰਤ ਹੋ ਗਿਆ।

                                     

ਖਲਜੀ ਵੰਸ਼

ਖਲਜੀ ਵੰਸ਼. خلجی ਜਲਾਲੁੱਦੀਨ ਫੀਰੋਜ਼ ਖਲਜੀ. ਸਨ 1290 ਤੋਂ 1296. ਇਹ ਕਾਯਮਾਨ ਦਾ ਪੁਤ੍ਰ ਸੀ. ਇਸ ਨੇ ਆਪਣੀ ਹਿੰਮਤ ਨਾਲ ਗੁਲਾਮਵੰਸ਼ ਤੋਂ ਦਿੱਲੀ ਦਾ ਤਖਤ ਖੋਹਿਆ. ਅਲਾਉੱਦੀਨ ਖਲਜੀ. ਸਨ 1296 ਤੋਂ 1326. ਇਹ ਜਲਾਲੁੱਦੀਨ ਫੀਰੋਜ਼ ਖਲਜੀ. ਦਾ ਭਤੀਜਾ ਅਤੇ ਜਵਾਈ ਸੀ. ਇਸ ਨੇ ਜਲਾਲੁੱਦੀਨ ਨੂੰ ਮਾਰਕੇ ਉਸ ਦਾ ਰਾਜ ਸਾਂਭਿਆ, ਅਤੇ ਆਪਣੀ ਪਦਵੀ ਸਿਕੰਦਰ ਸਾਨੀ ਠਹਿਰਾਈ. ਮੁਗਲਰਾਜ ਤੋਂ ਪਹਿਲਾਂ ਇਹ ਸਾਰੇ ਮੁਸਲਮਾਨ ਬਾਦਸ਼ਾਹਾਂ ਵਿੱਚੋਂ ਵਡਾ ਪ੍ਰਤਾਪੀ ਹੋਇਆ ਹੈ. ਕੁਤਬ ਮੀਨਾਰ ਪਾਸ ਜੋ ਗੁੰਬਜਦਾਰ ਦਰਵਾਜਾ ਹੈ, ਉਹ ਇਸੇ ਨੇ ਸਨ 1310 ਵਿੱਚ ਬਣਵਾਇਆ ਸੀ.

                                     

ਰਾਜਾ ਹਰੀਸ਼ ਚੰਦਰ

ਰਾਜਾ ਹਰੀਸ਼ ਚੰਦਰ ਅਯੁਧਿਆ ਦਾ ਇੱਕ ਸੂਰਜਵੰਸੀ ਰਾਜਾ ਸੀ ਜਿਸਦਾ ਜ਼ਿਕਰ ਐਤਰੇਆ ਬ੍ਰਾਹਮਨ, ਮਹਾਭਾਰਤ, ਦੇਵੀ-ਭਗਵਤ ਪੁਰਾਣ, ਅਤੇ ਮਾਰਕੰਡੇ ਪੁਰਾਣ,ਵਰਗੀਆਂ ਅਨੇਕ ਟੈਕਸਟਾਂ ਵਿੱਚ ਆਉਂਦਾ ਹੈ। ਇਨ੍ਹਾਂ ਕਹਾਣੀਆਂ ਵਿੱਚ ਸਭ ਤੋਂ ਪ੍ਰਸਿੱਧ ਕਥਾਵਾਂ ਵਿੱਚੋਂ ਇੱਕ ਮਾਰਕੰਡੇ ਪੁਰਾਣ ਵਾਲੀ ਹੈ।

                                     

ਵੱਡਾ ਆਰਥਿਕ ਮੰਦਵਾੜਾ

ਵੱਡਾ ਆਰਥਿਕ ਮੰਦਵਾੜਾ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੁਨੀਆ ਭਰ ਵਿੱਚ ਇੱਕ ਬਹੁਤ ਹੀ ਤੀਖਣ ਆਰਥਿਕ ਮੰਦਵਾੜਾ ਸੀ। ਇਸ ਦਾ ਸਮਾਂ ਵੱਖੋ-ਵੱਖ ਦੇਸ਼ਾਂ ਵਿੱਚ ਵੱਖੋ-ਵੱਖ ਸੀ ਪਰ ਜਿਆਦਾਤਰ ਦੇਸ਼ਾਂ ਵਿੱਚ ਇਹ 1930 ਦੇ ਲਗਭਗ ਸ਼ੁਰੂ ਹੋਇਆ ਅਤੇ 1940 ਦੇ ਲਗਭਗ ਤੱਕ ਚਲਦਾ ਰਿਹਾ। ਇਹ 20ਵੀਂ ਸਦੀ ਦਾ ਸਭ ਤੋਂ ਲੰਬਾ, ਸਭ ਤੋਂ ਗੰਭੀਰ ਅਤੇ ਸਭ ਤੋਂ ਵੱਧ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਵਾਲਾ ਮੰਦਵਾੜਾ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →